ਫ਼ਿਰੋਜ਼ਪੁਰ: ਲੋਕ ਸਭਾ ਹਲਕੇ ਦੀ ਸੁਰੱਖਿਆਂ ਤਿੰਨ ਹਿਸਿਆਂ 'ਚ ਵੰਡੀ ਗਈ ਹੈ, ਪਹਿਲੇ ਗੇਟ ਤੇ ਪੰਜਾਬ ਪੁਲਿਸ ਅਤੇ ਦੂਜੇ ਘੇਰੇ 'ਚ ਪੰਜਾਬ ਆਰਮਡ ਪੁਲਿਸ ਅਤੇ ਸਟਰਾਂਗ ਰੂਮ ਦੇ ਬਾਹਰ ਵੀ ਸੀਆਰਪੀਐਫ ਤੈਨਾਤ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਸ਼ੇਰ ਸਿੰਘ ਘੁਬਾਇਆ ਹਨ।
ਫਿਰੋਜ਼ਪੁਰ 'ਚ ਈਵੀਐਮ ਦੀ ਸੁਰੱਖਿਆਂ ਤਿੰਨ ਹਿਸਿਆਂ 'ਚ ਵੰਡੀ - EVM security
ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਈਵੀਐਮ ਦੀ ਸੁਰੱਖਿਆਂ ਤਿੰਨ ਹਿਸਿਆਂ 'ਚ ਵੰਡੀ ਗਈ ਹੈ ਪਹਿਲੇ ਗੇਟ ਤੇ ਪੰਜਾਬ ਪੁਲਿਸ ਅਤੇ ਦੂਜੇ ਘੇਰੇ 'ਚ ਪੰਜਾਬ ਆਰਮਡ ਪੁਲਿਸ ਅਤੇ ਸਟਰਾਂਗ ਰੂਮ ਦੇ ਬਾਹਰ ਸੀਆਰਪੀਐਫ ਤੈਨਾਤ ਹੈ ।
Ferozepur
ਕੱਲ੍ਹ ਸਵੇਰੇ 8 ਵਜੇ ਤੋ ਰੁਜਾਣ ਆਨੇ ਸ਼ੁਰੂ ਹੋ ਜਾਣਗੇ, ਕਰੀਬ 12 ਵਜੇ ਤੱਕ ਨਤੀਜੇ ਪੁਰੀ ਤਰ੍ਹਾਂ ਸਾਮਣੇ ਆਨ ਦੀ ਉਮੀਦ ਹੈ।