ਬਰਸਾਤ ਤੋਂ ਪਹਿਲਾ ਡੀ.ਸੀ. ਨੇ ਸਤਲੁਜ ਦੇ ਨਾਲ ਲਗਦੇ ਧੁਸੀ ਬਣ ਦਾ ਕੀਤਾ ਦੌਰਾ - D.C. visit
ਬਰਸਾਤ ਦੇ ਸੀਜਨ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਨਹਿਰੀ ਮਹਿਕਮੇ ਦੇ ਅਫਸਰਾਂ ਨਾਲ ਸਤਲੁਜ ਦੇ ਨਾਲ ਲਗਦੇ ਧੁਸੀ ਬਣ ਦਾ ਨਿਰਖਣ ਕੀਤਾ।
ਫ਼ਿਰੋਜ਼ਪੁਰ
ਫ਼ਿਰੋਜ਼ਪੁਰ: ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਦੇ ਨਾਲ ਲਗਦੇ ਧੁਸੀ ਬਣ ਦਾ ਨਿਰਖਣ ਕੀਤਾ। ਡੀ.ਸੀ. ਚੰਦਰ ਗੈਂਧ ਨੇ ਦੱਸਿਆ ਕਿ ਮੰਗਲਵਾਰ ਨੂੰ ਕਰੀਬ 60 ਕਿਲੋਮੀਟਰ ਤੱਕ ਚਲ ਕੇ ਧੁਸੀ ਬਣ ਦਾ ਨਿਰਖਣ ਕੀਤਾ ਗਿਆ। ਬਰਸਾਤ ਦੇ ਸੀਜਨ ਨੂੰ ਵੇਖਦੇ ਹੋਏ ਬਣ ਜਿਹੜੀ ਥਾਵਾਂ ਤੋ ਕਮਜ਼ੋਰ ਹਨ, ਉਸ ਨੂੰ ਜਲਦ ਠੀਕ ਕਰਨ ਦੇ ਨਹਿਰੀ ਮਹਿਕਮੇ ਦੇ ਅਫਸਰਾਂ ਨੂੰ ਹਿਦਾਇਤਾਂ ਦਿੱਤੀਆਂ ਗਇਆ ਹਨ।