ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਵਿੱਚ ਗੈਸ ਵੈਲਡਿੰਗ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐਮ ਲੁੱਟਿਆ ਗਿਆ, ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲ ਕੀਤੀ ਜਾ ਰਹੀ ਹੈ।
CCTV : ATM 'ਚੋਂ 4 ਲੱਖ ਚੋਰੀ ਕਰਨ ਦੀ ਵੀਡੀਓ ਆਈ ਸਾਹਮਣੇ - ਪੰਜਾਬ ਐਂਡ ਸਿੰਧ ਬੈਂਕ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਲੁਟੇਰਾ ਇੱਕ ਕਾਰ ਵਿੱਚ ਆਉਂਦਾ ਹੈ ਅਤੇ ਕਾਰ ਨੂੰ ਬੈਂਕ ਦੇ ਬਾਹਰ ਪਾਰਕ ਕਰਦਾ ਹੈ ਅਤੇ ਪਿੱਛੇ ਤੋਂ ਗੈਸ ਕਟਰ ਪਾਈਪ ਨਾਲ ਅੱਗੇ ਜਾ ਕੇ ਏ.ਟੀ.ਐਮ ਦਾ ਸ਼ਟਰ ਕੱਟਦਾ ਹੈ। ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਭ ਕੈਦ ਹੋ ਗਿਆ।
ATM 'ਚੋਂ 4 ਲੱਖ ਚੋਰੀ ਕਰਨ ਦੀ ਵੀਡੀਓ ਆਈ ਸਾਹਮਣੇ
ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਨੂੰ ਜਲਦੀ ਸੁਲਝਾ ਲੈਣਗੇ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰਾ ਇੱਕ ਕਾਰ ਵਿੱਚ ਆਉਂਦਾ ਹੈ ਅਤੇ ਕਾਰ ਨੂੰ ਬੈਂਕ ਦੇ ਬਾਹਰ ਪਾਰਕ ਕਰਦਾ ਹੈ ਅਤੇ ਪਿੱਛੇ ਤੋਂ ਗੈਸ ਕਟਰ ਪਾਈਪ ਨਾਲ ਅੱਗੇ ਜਾ ਕੇ ਏ.ਟੀ.ਐਮ ਦਾ ਸ਼ਟਰ ਕੱਟਦਾ ਹੈ। ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਇਹ ਸਭ ਕੈਦ ਹੋ ਗਿਆ।
ਇਹ ਵੀ ਪੜ੍ਹੋ:ਨਾਭਾ ਸਕਿਓਰਟੀ ਜੇਲ੍ਹ ਸੁਰਖੀਆਂ 'ਚ : ਬਰਾਮਦ ਹੋਈ ਇਹ ਸਮੱਗਰੀ