ਪੰਜਾਬ

punjab

ETV Bharat / state

ਬੀਐੱਸਐੱਫ ਨੇ ਫੜੀ 50 ਕਰੋੜ ਦੀ ਹੈਰੋਇਨ - ਅੰਤਰਰਾਸ਼ਟਰੀ ਬਾਜਾਰ ਚ ਕੀਮਤ

ਬੀਐੱਸਐੱਫ ਦੀ 166 ਬਟਾਲੀਅਨ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ 10 ਕਿਲੋ 590 ਗ੍ਰਾਮ ਹੈਰੋਇਨ ਫੜਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸਰਹੱਦ ’ਤੇ ਕਾਬੂ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜਾਰ ਚ ਕੀਮਤ 50 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।

ਬੀਐੱਸਐੱਫ ਨੇ ਫੜੀ 50 ਕਰੋੜ ਦੀ ਹੈਰੋਇਨ
ਬੀਐੱਸਐੱਫ ਨੇ ਫੜੀ 50 ਕਰੋੜ ਦੀ ਹੈਰੋਇਨ

By

Published : May 1, 2021, 2:14 PM IST

ਫਿਰੋਜ਼ਪੁਰ: ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਾਤਾਰ ਨਸ਼ੇ ਦੀਆਂ ਖੇਪਾਂ ਫੜੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਬੀਐੱਸਐੱਫ ਦੀ 166 ਬਟਾਲੀਅਨ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ 10 ਕਿਲੋ 590 ਗ੍ਰਾਮ ਹੈਰੋਇਨ ਫੜਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸਰਹੱਦ ’ਤੇ ਕਾਬੂ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜਾਰ ਚ ਕੀਮਤ 50 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।

ਬੀਐੱਸਐੱਫ ਨੇ ਫੜੀ 50 ਕਰੋੜ ਦੀ ਹੈਰੋਇਨ

ਬੀਐੱਸਐਫ 116 ਬਟਾਲੀਅਨ ਨੇ ਫੜੀ 10 ਕਿਲੋ 590 ਗ੍ਰਾਮ ਹੈਰੋਇਨ

ਇਸ ਸਬੰਧ ਚ ਬੀਐੱਸਐੱਫ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਨਾਲ ਲੱਗਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਲਗਾਤਾਰ ਨਸ਼ੇ ਦੀਆਂ ਖੇਪਾਂ ਲਗਾਤਾਰ ਬਰਾਮਦ ਕੀਤੀਆਂ ਜਾ ਰਹੀਆਂ ਹਨ ਇਸੇ ਦੇ ਚੱਲਦੇ ਬੀਐੱਸਐਫ 116 ਬਟਾਲੀਅਨ ਨੇ 10 ਕਿਲੋ 590 ਗ੍ਰਾਮ ਹੈਰੋਇਨ ਫੜੀ। ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 50 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜੋ: ਵੱਡੀ ਲਾਪਰਵਾਹੀ! ਹੈਦਰਾਬਾਦ ਤੋਂ ਪੰਜਾਬ ਆ ਰਹੇ ਵੈਕਸੀਨ ਦੇ ਕੰਟੇਨਰ ਨੂੰ ਡਰਾਈਵਰ ਵਿਚਾਲੇ ਛੱਡ ਹੋਇਆ ਫਰਾਰ

ABOUT THE AUTHOR

...view details