ਪੰਜਾਬ

punjab

ETV Bharat / state

ਬੀਐਸਐਫ਼ ਨੇ ਭਾਰਤ-ਪਾਕਿ ਸਰਹੱਦ ਕੋਲੋਂ ਮੋਟਰਸਾਇਕਲ ਦੀ ਟਿਊਬ ਵਿੱਚੋਂ ਬਰਾਮਦ ਕੀਤੀ 1 ਕਿੱਲੋ ਹੈਰੋਇਨ - indo pak border

ਬੀਐਸਐਫ਼ ਦੀ ਬਟਾਲੀਅਨ 136 ਨੇ ਭਾਰਤ-ਪਾਕਿ ਸਰਹੱਦ ਤੋਂ 1 ਕਿੱਲੋਂ ਹੈਰੋਇਨ ਬਰਾਮਦ ਕੀਤੀ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 5 ਕਰੋੜ ਦੱਸੀ ਜਾ ਰਹੀ ਹੈ।

ਫ਼ੋਟੋ

By

Published : Oct 23, 2019, 11:15 AM IST

Updated : Oct 23, 2019, 12:42 PM IST

ਫਿਰੋਜ਼ਪੁਰ: ਬੀਐਸਐਫ਼ ਦੀ ਬਟਾਲੀਅਨ 136 ਨੇ ਭਾਰਤ-ਪਾਕਿ ਸਰਹੱਦ ਤੋਂ 1 ਕਿੱਲੋਂ ਹੈਰੋਇਨ ਬਰਾਮਦ ਕੀਤੀ ਹੈ।

ਬੀਐਸਐਫ਼ ਨੇ ਇਹ ਹੈਰੋਇਨ ਫਿਰੋਜ਼ਪੁਰ ਦੇ ਅਧੀਨ ਪੈਂਦੇ ਭਾਰਤ-ਪਾਕਿ ਸਰਹੱਦ ਦੇ ਬੀਓਪੀ ਮਹਿਮਦੀਵਾਲਾ ਨੇੜੇ ਸਤਲੁਜ ਦਰਿਆ ਦੇ ਕੰਢੇ ਤੋਂ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ ਇਹ ਹੈਰੋਇਨ ਮੋਟਰਸਾਇਕਲ ਦੀ ਟਿਉਬ ਚੋਂ ਬਰਾਮਦ ਕੀਤੀ ਗਈ ਹੈ, ਜਿਸ ਨੂੰ ਸਰਹੱਦ ਪਾਰ ਤੋਂ ਖੁਫ਼ੀਆਂ ਢੰਗ ਨਾਲ ਭੇਜਿਆ ਗਿਆ ਸੀ।

ਬਰਾਮਦ ਕੀਤੀ ਹੈਰੋਇਨ ਦਾ ਭਾਰ ਇੱਕ ਕਿਲੋਂ ਦੱਸਿਆ ਜਾ ਰਿਹਾ ਹੈ।

ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 5 ਕਰੋੜ ਦੱਸੀ ਜਾ ਰਹੀ ਹੈ।

Last Updated : Oct 23, 2019, 12:42 PM IST

ABOUT THE AUTHOR

...view details