ਪੰਜਾਬ

punjab

ETV Bharat / state

ਜਦੋਂ 2 ਸਾਨ੍ਹਾਂ ਨੇ ਘਰ ਬੜ ਕੇ ਪਾਇਆ ਭੜਥੂ, ਦੇਖੋ ਵੀਡੀਓ - ਆਵਾਰਾ ਪਸ਼ੂਆਂ ਦਾ ਆਤੰਕ

ਆਪਸ ਵਿੱਚ ਲੜਦੇ ਲੜਦੇ ਸਾਂਡ ਜਤਿੰਦਰ ਸਿੰਘ ਦੇ ਘਰ ਵਿੱਚ ਵੜ ਗਏ।ਉਨ੍ਹਾ ਨੇ 4 ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ।

ਆਵਾਰਾ ਪਸ਼ੂਆਂ ਦਾ ਵਧਦਾ ਆਤੰਕ
ਆਵਾਰਾ ਪਸ਼ੂਆਂ ਦਾ ਵਧਦਾ ਆਤੰਕ

By

Published : Jul 9, 2021, 4:55 PM IST

ਫਾਜ਼ਿਲਕਾ:ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਨਿੱਤ ਦਿਨ ਆਵਾਰਾ ਪਸ਼ੂਆਂ ਨਾਲ ਹੋਈਆਂ ਦੁਰਘਟਨਾਵਾਂ ਸਾਹਮਣੇ ਆਉਦੀਆਂ ਹਨ।

ਕਈ ਵਾਰ ਇਹ ਆਵਾਰਾ ਪਸ਼ੂ ਲੋਕਾਂ ਦੀ ਜਾਨ ਲੈ ਲੈਦੇ ਹਨ। ਇਸੇ ਤਰ੍ਹਾ ਹੀ ਇਕ ਮਾਮਲਾ ਅਬੋਹਰ ਦੀ ਈਦਗਾਹ ਬਸਤੀ ਤੋਂ ਸਾਹਮਣੇ ਆਇਆ ਹੈ।

ਆਵਾਰਾ ਪਸ਼ੂਆਂ ਦਾ ਵਧਦਾ ਆਤੰਕ

ਜਿੱਥੇ ਆਪਸ ਵਿੱਚ ਲੜਦੇ ਲੜਦੇ ਸਾਂਡ ਜਤਿੰਦਰ ਸਿੰਘ ਦੇ ਘਰ ਵਿੱਚ ਵੜ ਗਏ।ਉਨ੍ਹਾ ਨੇ 4 ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ। ਜਿਸ ਤੋ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋੋ:-ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਲਈ ਖਿੱਚੀਆਂ ਤਿਆਰੀਆਂ

ABOUT THE AUTHOR

...view details