ਫਾਜ਼ਿਲਕਾ: ਦੇਸ਼ ਭਰ ਵਿੱਚ ਦੋ ਮਹੀਨਿਆਂ ਬਾਅਦ ਕਣਕ ਦੀ ਫਸਲ ਮੰਡੀਆਂ ਵਿੱਚ ਆ ਜਾਵੇਗੀ। ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੀ ਧੁੰਦ ਨਾਲ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਹੈ। ਦੱਸ ਦਈਏ ਕੀ ਧੁੰਦ ਨਾਲ ਫ਼ਸਲਾਂ ਦੇ ਝਾੜ ਵਿੱਚ ਭਾਰੀ ਵਾਧਾ ਹੁੰਦਾ ਹੈ।
ਲਗਾਤਾਰ ਧੁੰਦ ਪੈਣ ਨਾਲ ਕਿਸਾਨ ਖੁਸ਼ - ਕਣਕ ਦੀ ਫਸਲ
ਦੇਸ਼ ਭਰ ਵਿੱਚ ਦੋ ਮਹੀਨਿਆਂ ਬਾਅਦ ਕਣਕ ਦੀ ਫਸਲ ਮੰਡੀਆਂ ਵਿੱਚ ਆ ਜਾਵੇਗੀ। ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੀ ਧੁੰਦ ਨਾਲ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਹੈ।
ਲਗਾਤਾਰ ਧੁੰਦ ਪੈਣ ਨਾਲ ਕਿਸਾਨ ਖੁਸ਼
ਦੂਜੇ ਪਾਸੇ ਕਿਸਾਨਾਂ ਦੇ ਮੰਨਾਂ ਵਿੱਚ ਇਸ ਗੱਲ ਦਾ ਵੀ ਡਰ ਹੈ ਜੇਕਰ ਇਸ ਤੋਂ ਬਾਅਦ ਲਗਾਤਾਰ ਗਰਮੀ ਵੱਧ ਗਈ ਤਾਂ ਕਣਕ ਦਾ ਦਾਣੇ ਸੁੱਕਣ ਦਾ ਡਰ ਰਹਿੰਦਾ ਹੈ। ਉਹ ਚਾਹੁੰਦੇ ਹਨ ਕਿ ਧੁੰਦ ਦੇ ਨਾਲ ਇਸੇ ਤਰ੍ਹਾਂ ਥੋੜ੍ਹੀ-ਥੋੜ੍ਹੀ ਠੰਢ ਬਰਕਰਾਰ ਹੈ ਤਾਂ ਜੋ ਉਨ੍ਹਾਂ ਦੀ ਫਸਲਾਂ ਨੂੰ ਫਾਇਦਾ ਮਿਲੇ ਅਤੇ ਉਨ੍ਹਾਂ ਦੀ ਫਸਲ ਦੇ ਝਾੜ ਵਿੱਚ ਵਾਧਾ ਹੋਵੇ।