ਫਿਰੋਜ਼ਪੁਰ:ਪੰਜਾਬ ਭਰ ਵਿਚ ਮੌਨਸੂਨ ਆਉਣ ਨਾਲ ਜ਼ੀਰਾ ਇਲਾਕੇ ਵਿਚ ਪਹਿਲੀ ਬਰਸਾਤ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਕਿਸਾਨਾ ਦੇ ਚਿਹਰੇ ਵੀ ਖਿੜ ਉੱਠੇ ਹਨ।
ਜ਼ੀਰਾ ਵਿੱਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ - ਜ਼ੀਰਾ ਵਿੱਚ ਮੀਂਹ
ਪੰਜਾਬ ਵਿੱਚ ਮੌਨਸੂਨ ਦੀ ਆਮਦ ਨਾਲ ਹੋਈ ਜ਼ੀਰਾ ਇਲਾਕੇ ਵਿਚ ਪਹਿਲੀ ਬਰਸਾਤ ਕਿਸਾਨ ਨੂੰ ਵੱਡੀ ਰਾਹਤ ਮਿਲੀ
ਜ਼ੀਰਾ ਵਿੱਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿਡੇ
ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਥੇ ਬਿਜਲੀ ਵਾਸਤੇ ਧਰਨੇ ਦੇਣੇ ਪੈ ਰਹੇ ਸੀ ਉਨ੍ਹਾਂ ਤੋਂ ਵੀ ਨਿਜਾਤ ਮਿਲ ਜਾਵੇਗੀ ਕਿਉਂਕਿ ਹੁਣ ਬਿਜਲੀ ਦੀ ਆਮਦ ਵੀ ਵਧ ਜਾਵੇਗੀ ਇਸ ਨਾਲ ਸਰਕਾਰ ਨੂੰ ਵੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਦੀ ਫਸਲ ਸੁੱਕਣ ਕਿਨਾਰੇ ਪਹੁੰਚ ਚੁੱਕੀਆਂ ਸਨ ਇਸ ਬਰਸਾਤ ਨਾਲ ਉਹ ਫ਼ਸਲਾਂ ਫਿਰ ਤੋਂ ਹਰਿਆ ਭਰਿਆ ਹੋ ਜਾਣਗੀਆਂ ਅਤੇ ਇਸ ਬਰਸਾਤ ਨਾਲ ਵਾਤਾਵਰਨ ਵੀ ਸ਼ੁੱਧ ਹੋ ਜਾਵੇਗਾ।
ਇਹ ਵੀ ਪੜ੍ਹੋ :-ਪੰਜਾਬ 'ਚ ਸਿਹਤ ਸੁਵਿਧਾਵਾਂ ਠੱਪ,ਹੜਤਾਲ 'ਤੇ ਡਾਕਟਰ