ਪੰਜਾਬ

punjab

ETV Bharat / state

ਅਬੋਹਰ ’ਚ ਅਚਾਨਕ ਵਧੀ ਠੰਡ ਕਾਰਨ ਬਜ਼ੁਰਗ ਦੀ ਮੌਤ - ਅਬੋਹਰ ’ਚ ਅਚਾਨਕ ਵਧੀ

ਅਬੋਹਰ ਨਗਰ ਵਿਚ ਰਾਤ ਨੂੰ ਤੇਜ਼ ਚੱਲੀਆਂ ਹਵਾਵਾਂ ਅਤੇ ਕੜਾਕੇ ਦੀ ਪਈ ਠੰਡ ਨਾਲ ਇਕ ਬਜ਼ੁਰਗ ਵਿਅਕਤੀ ਦੀ ਹੋਈ ਮੌਤ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਇਕ ਸੱਠ ਸਾਲਾ ਬਜ਼ੁਰਗ ਰਿਕਸ਼ਾ ਚਲਾਉਂਦਾ ਸੀ ਠੰਡ ਦੇ ਕਾਰਨ ਇਸ ਦੀ ਮੌਤ ਹੋ ਗਈ ਪਰ ਅਜੇ ਤਕ ਇਹਦੀ ਕੋਈ ਪਹਿਚਾਣ ਨਹੀਂ ਹੋਈ

Elderly man dies of sudden cold in Abohar
ਤਸਵੀਰ

By

Published : Feb 5, 2021, 10:55 PM IST

Updated : Feb 5, 2021, 11:18 PM IST

ਫ਼ਾਜ਼ਿਲਕਾ: ਅਬੋਹਰ ਨਗਰ ਵਿਚ ਰਾਤ ਨੂੰ ਤੇਜ਼ ਚੱਲੀਆਂ ਹਵਾਵਾਂ ਅਤੇ ਕੜਾਕੇ ਦੀ ਪਈ ਠੰਡ ਨਾਲ ਇਕ ਬਜ਼ੁਰਗ ਵਿਅਕਤੀ ਦੀ ਹੋਈ ਮੌਤ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਇਕ ਸੱਠ ਸਾਲਾ ਬਜ਼ੁਰਗ ਰਿਕਸ਼ਾ ਚਲਾਉਂਦਾ ਸੀ ਠੰਡ ਦੇ ਕਾਰਨ ਇਸ ਦੀ ਮੌਤ ਹੋ ਗਈ ਪਰ ਅਜੇ ਤਕ ਇਹਦੀ ਕੋਈ ਪਹਿਚਾਣ ਨਹੀਂ ਹੋਈ।

ਅਬੋਹਰ ’ਚ ਅਚਾਨਕ ਵਧੀ ਠੰਡ ਕਾਰਨ ਬਜ਼ੁਰਗ ਦੀ ਮੌਤ
ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਮੌਕੇ ਤੇ ਦੱਸਿਆ ਕਿ ਇਹ ਬਜ਼ੁਰਗ ਵਿਅਕਤੀ ਦੀ ਮੌਤ ਠੰਢ ਨਾਲ ਹੋਈ ਹੈ ਜੇਕਰ ਮ੍ਰਿਤਕ ਬਜ਼ੁਰਗ ਦੀ ਪਹਿਚਾਣ ਲਈ ਪਰਿਵਾਰਕ ਮੈਂਬਰ ਆ ਜਾਂਦੇ ਹਨ ਤਾਂ ਠੀਕ ਹੈ। ਜੇਕਰ ਪਰਿਵਾਰਕ ਮੈਬਰਾਂ ਦਾ ਪਤਾ ਨਹੀਂ ਲੱਗਦਾ ਤਾਂ ਫਿਰ ਇਨ੍ਹਾਂ ਦਾਹ ਸੰਸਕਾਰ ਸਾਡੀ ਸੰਸਥਾ ਵੱਲੋਂ ਕੀਤਾ ਜਾਏਗਾ। ਇਸ ਮੌਕੇ ਸਮਾਜਸੇਵੀ ਨੇ ਦੱਸਿਆ ਕਿ ਲਾਵਰਿਸ ਲਾਸ਼ ਨੂੰ ਬਹੱਤਰ ਘੰਟਿਆਂ ਲਈ ਸ਼ਵ ਗ੍ਰਹਿ ’ਚ ਰੱਖਿਆ ਜਾਏਗਾ। ਦੂਜੇ ਪਾਸੇ ਮੌਕੇ ਤੇ ਪੁੱਜੀ ਪੁਲਸ ਨੇ ਦੱਸਿਆ ਕਿ ਇਸ ਬਜ਼ੁਰਗ ਵਿਅਕਤੀ ਦੀ ਠੰਢ ਨਾਲ ਮੌਤ ਹੋਈ ਹੈ ਇਸ ਦੀ ਲਾਸ਼ ਨੂੰ ਮੋਰਚਰੀ ਚ ਰੱਖਿਆ ਜਾਏਗਾ 72 ਘੰਟਿਆਂ ਤਕ ਇੰਤਜ਼ਾਰ ਕੀਤਾ ਜਾਏਗਾ ਨਹੀਂ ਤਾਂ ਲਾਵਾਰਿਸ ਸਮਝ ਕੇ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਜਾਏਗਾ।
Last Updated : Feb 5, 2021, 11:18 PM IST

ABOUT THE AUTHOR

...view details