ਜਲਾਲਾਬਾਦ: ਪੰਜਾਬ ਵਿੱਚ 21 ਅਕਤੂਬਰ ਨੂੰ ਹੋਈਆਂ ਜ਼ਿਮਣੀ ਚੋਣਾਂ ਦੀ ਵੋਟਾਂ ਦੀ ਗਿਣਤੀ ਪ੍ਰਕਿਰਿਆ ਵਿੱਚ ਹੈ। 12ਵੇਂ ਗੇੜੇ ਤੋਂ ਬਾਅਦ ਹਲਕਾ ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਦੇ ਰਮਿੰਦਰ ਸਿੰਘ ਆਵਲਾ ਅੱਗੇ ਚੱਲ ਰਹੇ ਹਨ।
ਜ਼ਿਮਣੀ ਚੋਣਾਂ: ਜਲਾਲਾਬਾਦ ਹਲਕੇ ਵਿੱਚ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਅੱਗੇ - ਜ਼ਿਮਣੀ ਚੋਣਾਂ
12ਵੇਂ ਗੇੜੇ ਤੋਂ ਬਾਅਦ ਹਲਕਾ ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਦੇ ਰਮਿੰਦਰ ਸਿੰਘ ਆਵਲਾ ਅੱਗੇ ਚੱਲ ਰਹੇ ਹਨ।
ਫ਼ੋਟੋ
ਰਮਿੰਦਰ ਸਿੰਘ ਆਵਲਾ 10,088 ਵੋਟਾਂ ਨਾਲ ਲੀਡ ਕਰ ਰਹੇ ਹਨ। ਦੱਸ ਦੇਈਏ ਕਿ ਹਲਕੇ ਤੋਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਉਮੀਦਵਾਰ ਹਨ।