ਜ਼ਿਮਨੀ ਚੋਣਾਂ: ਸ਼ਾਂਤੀਪੂਰਨ ਪੈ ਰਹੀਆਂ ਹਨ ਵੋਟਾਂ - ਉਮੀਦਵਾਰਾਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ
ਜ਼ਿਮਨੀ ਚੋਣਾਂ ਦੇ ਚੱਲਦੇ ਹਲਕੇ ਵਿੱਚ ਵਿੱਚ ਸ਼ਾਂਤੀਪੂਰਨ ਮਤਦਾਨ ਹੋ ਰਿਹਾ ਹੈ। ਉਥੇ ਹੀ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਇੱਕ ਦੂਸਰੇ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ।
ਫ਼ੋਟੋ
ਜਲਾਲਾਬਾਦ: ਜ਼ਿਮਨੀ ਚੋਣਾਂ ਦੇ ਚੱਲਦੇ ਹਲਕੇ ਵਿੱਚ ਵਿੱਚ ਸ਼ਾਂਤੀਪੂਰਨ ਮਤਦਾਨ ਹੋ ਰਿਹਾ ਹੈ। ਉਥੇ ਹੀ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਇੱਕ ਦੂਸਰੇ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ। ਜਿੱਥੇ ਜਲਾਲਾਬਾਦ ਹਲਕੇ ਦੀ ਸੀਟ ਕਾਫ਼ੀ ਹੌਟ ਮੰਨੀ ਜਾ ਰਹੀ ਹੈ, ਜਿੱਥੇ ਕਿ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਦੇ ਲੀਡਰਾਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ। ਉਮੀਦਵਾਰਾਂ ਵੱਲੋਂ ਲੋਕਾਂ ਨੂੰ 21 ਅਕਤੂਬਰ ਵਾਲੇ ਦਿਨ ਵੋਟ ਪਾਉਣ ਜਾਣ ਲਈ ਉਤਸਾਹਿਤ ਕੀਤਾ ਗਿਆ ਸੀ।
ਵੀਡੀਓ