ਪੰਜਾਬ

punjab

ETV Bharat / state

ਕੜਾਕੇ ਦੀ ਠੰਡ ਕਾਰਨ ਅਬੋਹਰ ਵਿੱਚ ਇੱਕ ਵਿਅਕਤੀ ਦੀ ਮੌਤ - ਕੜਾਕੇ ਦੀ ਠੰਡ ਕਾਰਨ ਵਿਅਕਤੀ ਦੀ ਮੌਤ

ਅਬੋਹਰ ਵਿੱਚ ਕੜਾਕੇ ਦੀ ਠੰਡ ਦੇ ਚਲਦਿਆਂ ਇੱਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਬੋਹਰ ਦੀ ਦਾਨਾ ਮੰਡੀ ਵਿੱਚ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਠੰਡ ਨਾਲ ਆਕੜੀ ਹੋਈ ਮਿਲੀ।

ਫ਼ੋਟੋ
ਫ਼ੋਟੋ

By

Published : Jan 1, 2020, 8:12 PM IST

ਫ਼ਜਿਲਕਾ: ਅਬੋਹਰ ਵਿੱਚ ਕੜਾਕੇ ਦੀ ਠੰਡ ਦੇ ਚਲਦਿਆਂ ਇੱਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਬੋਹਰ ਦੀ ਦਾਨਾ ਮੰਡੀ ਵਿੱਚ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਠੰਡ ਨਾਲ ਆਕੜੀ ਹੋਈ ਮਿਲੀ।

ਵੀਡੀਓ

ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਕਿ ਅਬੋਹਰ ਦੀ ਦਾਨਾ ਮੰਡੀ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਇਸ ਮਗਰੋਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ। ਹੁਣ ਤੱਕ ਕੀਤੀ ਜਾਂਚ ਦੇ ਮੁਤਾਬਕ ਇਸ ਵਿਅਕਤੀ ਦੀ ਮੌਤ ਠੰਡ ਦੇ ਕਾਰਨ ਹੋਈ ਲੱਗ ਰਹੀ ਹੈ।

ABOUT THE AUTHOR

...view details