ਦੋਸ਼ੀਆਂ ਨੂੰ ਕਾਬੂ ਕਰਨ ਵਾਲੇ ਏਐੱਸਆਈ ਸੁਖਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਈਟੈਕ ਨਾਕੇ 'ਤੇ ਸੂਚਨਾ ਦੇ ਆਧਾਰ 'ਤੇ 2 ਆਦਮੀਆਂ ਤੋਂ 3.52 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਦੇ 2000 ਹਜ਼ਾਰ ਦੇ ਨੋਟ ਬਰਾਮਦ ਹੋਏ ਹਨ।
ਖੰਨਾ ਪੁਲਿਸ ਨੇ 2 ਵਿਦੇਸ਼ੀ ਨਾਗਰਿਕਾਂ ਤੋਂ ਬਰਾਮਦ ਕੀਤੀ ਜਾਅਲੀ ਕਰੰਸੀ - ਖੰਨਾ ਪੁਲਿਸ
ਸ੍ਰੀ ਫ਼ਤਿਹਗੜ੍ਹ ਸਾਹਿਬ: ਖੰਨਾ ਪੁਲਿਸ ਨੇ 2 ਵਿਦੇਸ਼ੀ ਨਾਗਰਿਕਾਂ ਤੋਂ ਜਾਅਲੀ ਕਰੰਸੀ ਬਣਾਉਣ ਵਾਲੇ ਪੇਪਰ, ਮਸ਼ੀਨ, ਕੈਮਿਕਲ ਸਮੇਤ ਲਗਭਗ 3.5 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀ ਅਫ਼ਰੀਕਾ ਦੇ ਨਾਗਰਿਕ ਹਨ।
2 ਵਿਦੇਸ਼ੀ ਨਾਗਰਿਕਾਂ ਜਾਅਲੀ ਕਰੰਸੀ ਤੋਂ ਬਰਾਮਦ
2 ਵਿਦੇਸ਼ੀ ਨਾਗਰਿਕਾਂ ਜਾਅਲੀ ਕਰੰਸੀ ਤੋਂ ਬਰਾਮਦ
ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਨੋਟ ਛਾਪਣ ਦੇ ਲਈ ਕਾਗਜ਼, ਕੈਮਿਕਲ ਅਤੇ ਮਸ਼ੀਨ ਵੀ ਮਿਲੀ ਹੈ। ਇਹ ਮੁਲਜ਼ਮ ਸਾਊਥ ਅਫ਼ਰੀਕਾ ਦੇ ਵਸਨੀਕ ਹਨ ਅਤੇ ਇਸ ਸਮੇਂ ਉਹ ਦਿੱਲੀ 'ਚ ਰਹਿ ਰਹੇ ਸਨ ।