ਪੰਜਾਬ

punjab

ETV Bharat / state

ਫ਼ਤਿਹਗੜ੍ਹ ਸਾਹਿਬ 'ਚ ਕਾਂਗਰਸ ਨੇ ਕਰਵਾਈ ਵੱਡੀ ਜਿੱਤ ਦਰਜ - ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਤਿੰਨ ਨਗਰ ਕੌਂਸਲ, ਇਕ ਨਗਰ ਪੰਚਾਇਤ ਅਤੇ ਨਗਰ ਕੌਂਸਲ ਅਮਲੋਹ ਦੇ ਵਾਰਡ ਨੰਬਰ 12 ਵਿੱਚ ਉਪਚੁਨਾਵ ਹੋਈ।

ਫ਼ਤਿਹਗੜ੍ਹ ਸਾਹਿਬ 'ਚ ਕਾਂਗਰਸ ਨੇ ਕਰਵਾਈ ਵੱਡੀ ਜਿੱਤ ਦਰਜ
ਫ਼ਤਿਹਗੜ੍ਹ ਸਾਹਿਬ 'ਚ ਕਾਂਗਰਸ ਨੇ ਕਰਵਾਈ ਵੱਡੀ ਜਿੱਤ ਦਰਜ

By

Published : Feb 17, 2021, 7:10 PM IST

ਫ਼ਤਿਹਗੜ੍ਹ ਸਾਹਿਬ: 14 ਫ਼ਰਵਰੀ ਨੂੰ ਪੰਜਾਬ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਵਿੱਚ ਕਾਂਗਰਸ ਵੱਲੋਂ ਵੱਡੀ ਗਿਣਤੀ 'ਚ ਸੀਟਾਂ ਹਾਸਲ ਕੀਤੀਆਂ ਗਈਆਂ। ਇਸੇ ਤਹਿਤ ਜ਼ਿਲ੍ਹਾ ਫਤਹਿਗੜ੍ਹ 'ਚ ਤਿੰਨ ਨਗਰ ਕੌਂਸਲ, ਇਕ ਨਗਰ ਪੰਚਾਇਤ ਅਤੇ ਨਗਰ ਕੌਂਸਲ ਅਮਲੋਹ ਦੇ ਵਾਰਡ ਨੰਬਰ 12 ਵਿੱਚ ਉਪ ਚੋਣ ਹੋਈ ਸੀ।

ਇਨ੍ਹਾਂ ਦੇ ਨਤੀਜੇ ਹੇਠ ਲਿਖੇ ਪ੍ਰਕਾਰ ਹਨ:

ਸਰਹਿੰਦ - ਫ਼ਤਿਹਗੜ੍ਹ ਸਾਹਿਬ ਨਗਰ ਕੌਂਸਲ :

ਕੁੱਲ ਵਾਰਡ - 23

ਕਾਂਗਰਸ - 19

ਆਪ - 3

ਸ਼੍ਰੋਮਣੀ ਅਕਾਲੀ ਦਲ - 1

ਫ਼ਤਿਹਗੜ੍ਹ ਸਾਹਿਬ 'ਚ ਕਾਂਗਰਸ ਨੇ ਕਰਵਾਈ ਵੱਡੀ ਜਿੱਤ ਦਰਜ

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ

ਕੁੱਲ ਵਾਰਡ - 29

ਕਾਂਗਰਸ - 19

ਸ਼੍ਰੋਮਣੀ ਅਕਾਲੀ ਦਲ - 4

ਆਪ - 2

ਆਜ਼ਾਦ - 4

ਬੱਸੀ ਪਠਾਣਾਂ ਨਗਰ ਕੌਂਸਲ

ਕੁੱਲ ਵਾਰਡ - 15

ਕਾਂਗਰਸ - 9

ਸ਼੍ਰੋਮਣੀ ਅਕਾਲੀ ਦਲ - 2

ਆਪ - 1

ਆਜ਼ਾਦ - 3

ਖਮਾਣੋਂ ਨਗਰ ਪੰਚਾਇਤ

ਕੁੱਲ ਵਾਰਡ - 13

ਕਾਂਗਰਸ - 05

ਸ਼੍ਰੋਮਣੀ ਅਕਾਲੀ ਦਲ - 01

ਬਸਪਾ - 01

ਆਜ਼ਾਦ - 06

ਇਸੇ ਤਰ੍ਹਾਂ ਨਗਰ ਕੌਂਸਲ ਅਮਲੋਹ ਦੇ ਵਾਰਡ ਨੰਬਰ 12 ਦੇ ਵਿੱਚ ਐਮ.ਸੀ. ਦੀ ਮੌਤ ਹੋ ਜਾਣ ਤੋਂ ਬਾਅਦ ਉਥੇ ਉਪ ਚੋਣ ਹੋਈ ਜਿਸ ਦੇ ਵਿਚ ਆਜ਼ਾਦ ਉਮੀਦਵਾਰ ਦੀ ਜਿੱਤ ਹੋਈ।

ABOUT THE AUTHOR

...view details