ਫਰੀਦਕੋਟ: ਜ਼ਿਲ੍ਹੇ ਅੰਦਰ ਉਸ ਸਮੇਂ ਸਨਸਨੀ ਫੈਲ ਗਈ। ਜਦੋਂ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਵਾੜਾ ਦਰਾਕਾ ਦੀ ਸੜਕ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਸੜਕ ’ਤੇ ਜਾਂਦੇ ਕੁਝ ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜਖਮੀ ਵਿਆਕਤੀ ਜੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਵਾਸੀ ਨਵਜੋਤ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਜੋਂ ਹੋਈ।
ਦਰਦਨਾਕ, ਸੜਕ ’ਤੇ ਜਾਂਦੇ ਵਿਆਕਤੀਆਂ ’ਤੇ ਜਾਨਲੇਵਾ ਹਮਲਾ - Kotkapur NEWS
ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਵਾੜਾ ਦਰਾਕਾ ਦੀ ਸੜਕ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਸੜਕ ’ਤੇ ਜਾਂਦੇ ਕੁਝ ਲੋਕਾਂ ’ਤੇ ਹਮਲਾ ਕਰ ਦਿੱਤਾ।
ਦਰਦਨਾਕ, ਸੜਕ ਤੇ ਜਾਂਦੇ ਵਿਆਕਤੀਆਂ ਤੇ ਜਾਨਲੇਵਾ ਹਮਲਾ
ਹਮਲਾਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੀ ਮਾਤਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ:HAPPY BIRTHDAY: 'ਤੁਨਕ ਤੁਨਕ ਤੁਨ' ਨਾਲ ਦੁਨਿਆਂ 'ਚ ਮਸ਼ਹੂਰ ਹੋਏ ਦਲੇਰ ਮਹਿੰਦੀ