ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਲਿਆ ਦੀ ਜਾਂਚ ਵਿੱਚ ਤੇਜੀ ਲਿਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ।
ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ : ਜਸਕਰਨ ਸਿੰਘ - ਡਿਪਟੀ ਕਮਿਸਨਰ ਫਰੀਦਕੋਟ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਲਿਆ ਦੀ ਜਾਂਚ ਵਿੱਚ ਤੇਜੀ ਲਿਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ।
ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ : ਜਸਕਰਨ ਸਿੰਘ
ਇਹ ਵੀ ਪੜ੍ਹੋ:Scholarship Scam: ETV BHARAT ਦੇ ਸਵਾਲ ਤੋਂ ਭੱਜੇ AAP ਆਗੂ ਰਾਘਵ ਚੱਢਾ
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ 30 ਜੂਨ ਤੱਕ ਕੋਈ ਮਸਲਾ ਹੱਲ ਨਾਂ ਕੀਤਾ ਤਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਪ੍ਰੋੋਗਰਾਮ ਅਨੁਸਾਰ 1 ਜੁਲਾਈ ਤੋਂ ਮੋਰਚਾ ਮੁੜ ਲਗਾਇਆ ਜਾਵੇਗਾ।