ਪੰਜਾਬ

punjab

ETV Bharat / state

ਦਿਲ ਦਹਿਲਾਉਣ ਮਾਮਲਾ, ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਨਾਲ ਲੈ ਗਏ ਕਾਤਲ - ਸਿਰ ਵੱਢ

ਇਸ ਮੌਕੇ ਪਿੰਡ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਸਵੇਰੇ ਜਦ ਉਸਨੂੰ ਕਿਸੇ ਦਾ ਫੋਨ ਆਇਆ ਕੇ ਇਹ ਘਟਨਾ ਵਾਪਰੀ ਤਾਂ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤੇ ਦੇਖਿਆ ਕਿ ਹਰਪਾਲ ਸਿੰਘ ਦਾ ਗਲਾ ਵੱਡ ਕੇ ਕਤਲ ਕੀਤਾ ਹੋਇਆ ਸੀ ਤਾਂ ਉਹਨਾਂ ਨੇ ਤੁਰਤੰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ।

ਦਿਲ ਦਹਿਲਾਅ ਦੇ ਵਾਲਾ ਮਾਮਲਾ, ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਨਾਲ ਲੈ ਗਏ ਕਾਤਲ
ਦਿਲ ਦਹਿਲਾਅ ਦੇ ਵਾਲਾ ਮਾਮਲਾ, ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਨਾਲ ਲੈ ਗਏ ਕਾਤਲ

By

Published : Apr 17, 2021, 7:10 PM IST

ਫਰੀਦਕੋਟ: ਜ਼ਿਲ੍ਹੇ ਦੇਪਿੰਡ ਦੀਪ ਸਿੰਘ ਵਾਲਾ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਇੱਕ 60 ਸਾਲਾ ਵਿਅਕਤੀ ਦਾ ਰਾਤ ਸੁੱਟੇ ਪਏ ਹਮਲਾਵਰ ਸਿਰ ਵੱਢ ਤੇ ਲੈ ਗਏ ਜਿਸ ਕਾਰਨ ਪਿੰਡ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਸਵੇਰੇ ਜਦ ਉਸਨੂੰ ਕਿਸੇ ਦਾ ਫੋਨ ਆਇਆ ਕੇ ਇਹ ਘਟਨਾ ਵਾਪਰੀ ਤਾਂ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤੇ ਦੇਖਿਆ ਕਿ ਹਰਪਾਲ ਸਿੰਘ ਦਾ ਗਲਾ ਵੱਡ ਕੇ ਕਤਲ ਕੀਤਾ ਹੋਇਆ ਸੀ ਤਾਂ ਉਹਨਾਂ ਨੇ ਤੁਰਤੰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ।

ਦਿਲ ਦਹਿਲਾਉਣ ਮਾਮਲਾ, ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਨਾਲ ਲੈ ਗਏ ਕਾਤਲ

ਇਹ ਵੀ ਪੜੋ: ਕੋਰੋਨਾ ਮਰੀਜ਼ਾਂ ਨੂੰ ਮਿਲੇਗੀ ‘ਫਤਿਹ ਕਿੱਟ’, ਜਾਣੋ ਕੀ ਹੈ ਸਹੁਲਤ

ਇਸ ਮਾਮਲੇ ’ਚ ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲਣ ਤੇ ਅਸੀਂ ਤੁਰੰਤ ਮੌਕੇ ਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ ਜੋ ਸਾਹਮਣੇ ਆਇਆ ਹੈ ਕਿ ਹਰਪਾਲ ਸਿੰਘ ਜਿਸਦੀ ਉਮਰ 60 ਸਾਲ ਦੇ ਕਰੀਬ ਹੈ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਬੰਦੂਕਧਾਰੀ ਨੇ ਅਮਰੀਕਾ 'ਚ 8 ਲੋਕਾਂ ਦਾ ਕੀਤਾ ਕਤਲ, ਮ੍ਰਿਤਕਾਂ ਵਿੱਚ 4 ਸਿੱਖ ਵੀ ਸ਼ਾਮਲ

ABOUT THE AUTHOR

...view details