ਵਿਵਾਦਤ ਪੋਸਟਰ ਮਾਮਲਾ: 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ - 2015
ਬੇਅਦਬੀ ਮਾਮਲੇ ਚ ਅੱਜ ਇਕ ਵਾਰ ਫਿਰ SIT ਨੂੰ ਵੱਡਾ ਝਟਕਾ ਫਰੀਦਕੋਟ ਦੀ ਅਦਾਲਤ ਤੋਂ ਲਗਾ ਜਦੋ ਬੇਆਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ ਚ ਵੀ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲ ਗਈ ਹੈ।ਗੌਰਤਲਬ ਹੈ ਕੇ ਭੱਦੀ ਸ਼ਬਦਾਵਲੀ ਵਾਲੇ ਵਿਵਾਦਿਤ ਪੋਸਟਰੰ ਮਾਮਲੇ FIR ਨੰਬਰ 117 ਚ ਜੋ ਚਾਰ ਡੇਰਾ ਪ੍ਰੇਮੀ ਸ਼ਕਤੀ ਸਿੰਘ,ਬਲਜੀਤ ਸਿੰਘ,ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗਿਰਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਅੱਜ ਫਰੀਦਕੋਟ ਦੀ JMIC ਅਦਾਲਤ ਚੋ ਜ਼ਮਾਨਤ ਮਿਲ ਗਈ ਹੈ ਅਤੇ ਪਹਿਲਾਂ ਇਨ੍ਹਾਂ ਚਾਰਾਂ ਅਰੋਪਿਆ ਨੂੰ ਜੋ ਬੇਆਦਬੀ ਮਾਮਲੇ ਚ ਦਰਜ਼ FIR 128/2015 ਚ ਨਾਮਜ਼ਦ ਕੀਤਾ ਗਿਆ ਸੀ। ਫਰੀਦਕੋਟ ਵੀ ਅਦਾਲਤ ਵੱਲੋਂ ਉਨਾਂ ਦੀ ਜ਼ਮਾਨਤ ਪਹਿਲਾ ਮਨਜ਼ੂਰ ਕਰ ਲਈ ਗਈ ਸੀ ਜਿਸ ਤੋਂ ਬਾਅਦ ਹੁਣ ਇਨ੍ਹਾਂ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਨਿਆਇਕ ਹਿਰਾਸਤ ਚ ਚਲ ਰਹੇ ਇਨ੍ਹਾਂ ਅਰੋਪਿਆ ਦੇ ਫਰੀਦਕੋਟ ਜ਼ੇਲ ਤੋਂ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ।
ਫਰੀਦਕੋਟ: ਬੇਅਦਬੀ ਮਾਮਲੇ ਚ ਅੱਜ ਇਕ ਵਾਰ ਫਿਰ SIT ਨੂੰ ਵੱਡਾ ਝਟਕਾ ਫਰੀਦਕੋਟ ਦੀ ਅਦਾਲਤ ਤੋਂ ਲਗਾ ਜਦੋ ਬੇਆਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ ਚ ਵੀ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲ ਗਈ ਹੈ।ਗੌਰਤਲਬ ਹੈ ਕੇ ਭੱਦੀ ਸ਼ਬਦਾਵਲੀ ਵਾਲੇ ਵਿਵਾਦਿਤ ਪੋਸਟਰੰ ਮਾਮਲੇ FIR ਨੰਬਰ 117 ਚ ਜੋ ਚਾਰ ਡੇਰਾ ਪ੍ਰੇਮੀ ਸ਼ਕਤੀ ਸਿੰਘ,ਬਲਜੀਤ ਸਿੰਘ,ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗਿਰਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਅੱਜ ਫਰੀਦਕੋਟ ਦੀ JMIC ਅਦਾਲਤ ਚੋ ਜ਼ਮਾਨਤ ਮਿਲ ਗਈ ਹੈ ਅਤੇ ਪਹਿਲਾਂ ਇਨ੍ਹਾਂ ਚਾਰਾਂ ਅਰੋਪਿਆ ਨੂੰ ਜੋ ਬੇਆਦਬੀ ਮਾਮਲੇ ਚ ਦਰਜ਼ FIR 128/2015 ਚ ਨਾਮਜ਼ਦ ਕੀਤਾ ਗਿਆ ਸੀ। ਫਰੀਦਕੋਟ ਵੀ ਅਦਾਲਤ ਵੱਲੋਂ ਉਨਾਂ ਦੀ ਜ਼ਮਾਨਤ ਪਹਿਲਾ ਮਨਜ਼ੂਰ ਕਰ ਲਈ ਗਈ ਸੀ ਜਿਸ ਤੋਂ ਬਾਅਦ ਹੁਣ ਇਨ੍ਹਾਂ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਨਿਆਇਕ ਹਿਰਾਸਤ ਚ ਚਲ ਰਹੇ ਇਨ੍ਹਾਂ ਅਰੋਪਿਆ ਦੇ ਫਰੀਦਕੋਟ ਜ਼ੇਲ ਤੋਂ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ।