ਫਰੀਦਕੋਟ:ਕੋਟਕਪੁਰੇ ਦੇ ਪਿੰਡ ਸੰਧਵਾ ਵਿਚ ਇਕ ਧੀ ਦਾਜ ਦੀ ਬਲੀ ਚੜ੍ਹ ਗਈ ਹੈ।ਸੁਹਰੇ ਪਰਿਵਾਰ (Family)ਵੱਲੋਂ ਦਾਜ ਲਈ ਤੰਗ ਕੀਤਾ ਜਾਂਦਾ ਸੀ।ਮ੍ਰਿਤਕ ਦਾ ਪਤੀ ਲਖਵਿੰਦਰ ਕੌਰ ਦੋ ਸਾਲ ਪਹਿਲਾ ਹੀ ਪਾਣੀ ਵਿਚ ਡੁੱਬਣ ਕਾਰਨ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ।ਇਸਦੇ ਬਾਅਦ ਸੁਹਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਕੀਤਾ ਜਾਂਦਾ ਸੀ।ਸੁਹਰੇ ਪਰਿਵਾਰ ਨੇ ਦਾਜ ਨੂੰ ਲੈ ਕੇ ਨੂੰਹ ਦਾ ਕਤਲ ਕਰ ਦਿੱਤਾ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ - Family
ਕੋਟਕਪੁਰੇ ਦੇ ਪਿੰਡ ਸੰਧਵਾ ਵਿਚ ਇਕ ਧੀ ਦਾਜ ਦੀ ਬਲੀ ਚੜ੍ਹ ਗਈ ਹੈ।ਸੁਹਰੇ ਪਰਿਵਾਰ (Family) ਵੱਲੋਂ ਦਾਜ ਲਈ ਤੰਗ ਕੀਤਾ ਜਾਂਦਾ ਸੀ।ਮ੍ਰਿਤਕ ਦਾ ਪਤੀ ਲਖਵਿੰਦਰ ਕੌਰ ਦੋ ਸਾਲ ਪਹਿਲਾ ਹੀ ਪਾਣੀ ਵਿਚ ਡੁੱਬਣ ਕਾਰਨ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ।ਇਸਦੇ ਬਾਅਦ ਸੁਹਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਕੀਤਾ ਜਾਂਦਾ ਸੀ।ਸੁਹਰੇ ਪਰਿਵਾਰ ਨੇ ਦਾਜ ਨੂੰ ਲੈ ਕੇ ਨੂੰਹ ਦਾ ਕਤਲ ਕਰ ਦਿੱਤਾ।
![ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ](https://etvbharatimages.akamaized.net/etvbharat/prod-images/768-512-12613249-813-12613249-1627579389878.jpg)
ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ
ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਬਿਆਨਾਂ ਦੇ ਆਧਾਰਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਉਤੇ ਕਾਰਵਾਈ ਜਲਦੀ ਹੀ ਕੀਤੀ ਜਾਵੇ।ਤੁਹਾਨੂੰ ਦੱਸਦੇਈਏ ਕਿ ਸੁਹਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਕੀਤਾ ਜਾਂਦਾ ਸੀ।ਸੁਹਰੇ ਪਰਿਵਾਰ ਨੇ ਦਾਜ ਨੂੰ ਲੈ ਕੇ ਨੂੰਹ ਦਾ ਕਤਲ ਕਰ ਦਿੱਤਾ।