ਪੰਜਾਬ

punjab

ETV Bharat / state

ਕੋਰੋਨਾ ਨਾਲ 71 ਸਾਲਾ ਵਿਅਕਤੀ ਦੀ ਹੋਈ ਮੌਤ - ਫਰੀਦਕੋਟ ਮੈਡੀਕਲ ਕਾਲਜ

ਫਰੀਦਕੋਟ : ਜੈਤੋ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਲੈਕੇ ਕੋਰੋਨਾ ਦੇ ਕੇਸ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ ਇਸ ਦੇ ਨਾਲ ਮੌਤਾਂ ਦਾ ਅੰਕੜਾ ਵੀ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਹੀ ਇੱਕ 71 ਸਾਲਾ ਵਿਅਕਤੀ ਸੋਮਨਾਥ ਸਪੁੱਤਰ ਘੁਮੰਡੀ ਰਾਮ ਵਾਸੀ ਪੀਰਖਾਨਾ ਬਸਤੀ ਜੋ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਦਾ ਸ਼ਿਕਾਰ ਹੋ ਗਿਆ।

ਕੋਰੋਨਾ ਨਾਲ 71 ਸਾਲਾ ਵਿਅਕਤੀ ਦੀ ਹੋਈ ਮੌਤ
ਕੋਰੋਨਾ ਨਾਲ 71 ਸਾਲਾ ਵਿਅਕਤੀ ਦੀ ਹੋਈ ਮੌਤ

By

Published : May 22, 2021, 9:14 PM IST

ਫਰੀਦਕੋਟ : ਜੈਤੋ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਲੈਕੇ ਕੋਰੋਨਾ ਦੇ ਕੇਸ ਦਿਨੋ-ਦਿਨ ਵੱਧਦੇ ਹੀ ਜਾ ਰਹੇ ਹਨ ਇਸ ਦੇ ਨਾਲ ਮੌਤਾਂ ਦਾ ਅੰਕੜਾ ਵੀ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਹੀ ਇੱਕ 71 ਸਾਲਾ ਵਿਅਕਤੀ ਸੋਮਨਾਥ ਸਪੁੱਤਰ ਘਮੰਡੀ ਰਾਮ ਵਾਸੀ ਪੀਰਖਾਨਾ ਬਸਤੀ ਜੋ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਦਾ ਸ਼ਿਕਾਰ ਹੋ ਗਿਆ।

ਜਿਸ ਦਾ ਇਲਾਜ ਫਰੀਦਕੋਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਸੀ ਜੋ ਕੋਰੋਨਾ ਦੀ ਜੰਗ ਹਾਰ ਗਿਆ ਤੇ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਜੈਤੋ ਦੇ ਡਾਕਟਰ ਵਰਿੰਦਰ ਤੇ ਨਾਲ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਚੇਅਰਮੈਨ ਨੀਟਾ ਗੋਇਲ ਤੇ ਜੈਤੋ ਦੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਮ੍ਰਿਤਕ ਦਾ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ:ਜੇਨੇਟਿਕ ਮਉਟੇਸ਼ਨ ਤੋਂ ਹੋਰ ਘਾਤਕ ਹੋਇਆ ਵਾਇਰਸ, ਸੀਵਿਅਰ ਕੋਵਿਡ ਨਮੂਨੀਆ ਨੇ ਨੌਜਵਾਨਾਂ ਨੂੰ ਬਣਾਇਆ ਸ਼ਿਕਾਰ

ABOUT THE AUTHOR

...view details