ਪੰਜਾਬ

punjab

ETV Bharat / state

ਆਟੋ ਰਿਕਸ਼ਾ ਪਲਟਣ ਕਾਰਨ 3 ਨੌਜਵਾਨ ਹੋਏ ਗੰਭੀਰ ਜ਼ਖ਼ਮੀ - ਜੈਤੋ ਬਾਜਾਖਾਨਾ ਰੋਡ

ਜੈਤੋ ਬਾਜਾਖਾਨਾ ਰੋਡ ਉੱਤੇ ਇੱਕ ਆਟੋ ਰਿਕਸ਼ਾ ਪਲਟ (auto rickshaw overturning) ਗਿਆ। ਆਟੋ ਰਿਕਸ਼ਾ ਚਾਲਕ ਚਾਲਕ ਸਮੇਤ ਤਿੰਨ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

3 youths were seriously injured due to auto rickshaw overturning in Jaito
ਆਟੋ ਰਿਕਸ਼ਾ ਪਲਟਣ ਕਾਰਨ 3 ਨੌਜਵਾਨ ਹੋਏ ਗੰਭੀਰ ਜ਼ਖ਼ਮੀ

By

Published : Oct 15, 2022, 6:42 AM IST

ਫਰੀਦਕੋਟ: ਜੈਤੋ ਬਾਜਾਖਾਨਾ ਰੋਡ ਪੈਟਰੋਲ ਪੰਪ ਕੋਲ ਟਰੈਕਟਰ ਨੂੰ ਪਾਸ ਕਰਦੇ ਸਮੇਂ ਆਟੋ ਰਿਕਸ਼ਾ ਸੜਕ ਦੇ ਖੱਡੇ ਵਿੱਚ ਜਾ ਵੱਜਾ ਤੇ ਪਲਟ (auto rickshaw overturning) ਗਿਆ। ਆਟੋ ਰਿਕਸ਼ਾ ਚਾਲਕ ਚਾਲਕ ਸਮੇਤ ਤਿੰਨ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜੋ:Weather Report ਮੌਸਮ ਵਿੱਚ ਬਦਲਾਅ, ਤਾਪਮਾਨ ਵਿੱਚ ਆਈ ਗਿਰਾਵਟ

ਆਟੋ ਰਿਕਸ਼ਾ ਪਲਟਣ ਕਾਰਨ 3 ਨੌਜਵਾਨ ਹੋਏ ਗੰਭੀਰ ਜ਼ਖ਼ਮੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਦੀ ਟੀਮ ਅਤੇ ਐਬੂਲੈਂਸ ਡਰਾਈਵਰ ਘਟਨਾ ਵਾਲੀ ਥਾਂ ਉੱਤੇ ਪਹੁੰਚੇ, ਜਿਹਨਾਂ ਨੇ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ (auto rickshaw overturning ) ਲਿਆਂਦਾ।

ਆਟੋ ਰਿਕਸ਼ਾ ਪਲਟਣ ਕਾਰਨ 3 ਨੌਜਵਾਨ ਹੋਏ ਗੰਭੀਰ ਜ਼ਖ਼ਮੀ

ਇਹ ਮੌਕ ਜਖਮੀ ਹੋਏ ਨੌਜਵਾਨਾਂ ਦੀ ਪਛਾਣ ਲਖਵੀਰ ਸਿੰਘ, ਮਨਦੀਪ ਸਿੰਘ, ਹਾਕਮ ਸਿੰਘ ਵਜੋਂ ਹੋਈ ਹੈ, ਜੋ ਕਿ ਹਸਪਤਾਲ ਵਿੱਚ ਜੇਰੇ (auto rickshaw overturning ) ਇਲਾਜ ਹਨ।

ਆਟੋ ਰਿਕਸ਼ਾ ਪਲਟਣ ਕਾਰਨ 3 ਨੌਜਵਾਨ ਹੋਏ ਗੰਭੀਰ ਜ਼ਖ਼ਮੀ

ਇਹ ਵੀ ਪੜੋ:Love horoscope: ਲਵ ਪਾਰਟਨਰ ਨਾਲ ਮਿਲੇਗਾ ਸ਼ੌਪਿੰਗ ਕਰਨ ਦਾ ਸਮਾਂ ਅਤੇ ਰਿਸ਼ਤਿਆਂ ਵਿੱਚ ਆਵੇਗੀ ਮਜ਼ਬੂਤੀ

ABOUT THE AUTHOR

...view details