ਚੰਡੀਗੜ੍ਹ:ਪੰਜਾਬੀ ਗਾਇਕ ਕਰਨ ਔਜਲਾ, ਬੋਹੇਮੀਆ, ਜੇ. ਹਿੰਦ ਤੇ ਅਮਰੀਕਨ ਰੈਪਰ ਦਿ ਗੇਮ (The Game) ਦਾ ਗੀਤ 'Ek Din' ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਨੂੰ 7 ਮਹੀਨੇ ਪਹਿਲਾਂ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਅਸਲ ਵਿੱਚ ਗੀਤ ਵਿਰੁੱਧ ਕਾਪੀਰਾਈਟ ਦੇ ਦਾਅਵੇ ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਕਾਪੀਰਾਈਟ ਦਾ ਦਾਅਵਾ ਦਿਨੇਸ਼ ਸ਼ਰਮਾ ਨੇ ਕੀਤਾ ਸੀ।
YOU TUBE ਨੇ ਕਰਨ ਔਜਲਾ ਨੂੰ ਦਿੱਤਾ ਵੱਡਾ ਝਟਕਾ
ਪੰਜਾਬੀ ਗਾਇਕ ਕਰਨ ਔਜਲਾ, ਬੋਹੇਮੀਆ, ਜੇ. ਹਿੰਦ ਤੇ ਅਮਰੀਕਨ ਰੈਪਰ ਦਿ ਗੇਮ (The Game) ਦਾ ਗੀਤ 'Ek Din' ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਨੂੰ 7 ਮਹੀਨੇ ਪਹਿਲਾਂ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਅਸਲ ਵਿੱਚ ਗੀਤ ਵਿਰੁੱਧ ਕਾਪੀਰਾਈਟ ਦੇ ਦਾਅਵੇ ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
YOU TUBE ਨੇ ਕਰਨ ਔਜਲਾ ਨੂੰ ਦਿੱਤਾ ਵੱਡਾ ਝਟਕਾ
ਸ਼ਿਕਾਇਤਕਰਤਾ ਦਾ ਪਤਾ-ਟਿਕਾਣਾ ਨਹੀਂ ਪਰ ਯੂਟਿਊਬ ਵੱਲੋਂ ਉਸ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਗਿਆ ਤੇ ਆਖਿਰਕਾਰ ਗੀਤ ਹਟਾ ਦਿੱਤਾ ਗਿਆ। ਪਰ ਇਸ ਦਾ ਆਡੀਓ ਵਰਜਨ ਅਜੇ ਵੀ ਬੋਹੇਮੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਉਪਲੱਬਧ ਹੈ।
ਇਹ ਵੀ ਪੜੋ:ਪ੍ਰਿਯੰਕਾ ਨੂੰ ਨਿਕ ਜੋਨਸ ’ਤੇ ਆਇਆ ਜ਼ਿਆਦਾ ਪਿਆਰ, ਜਾਣੋ ਕਿਉਂ