ਪੰਜਾਬ

punjab

ETV Bharat / state

ਵੈਕਸੀਨ ਲਗਵਾਉਣ ਆਏ ਲੋਕਾਂ ਨੇ ਸੋਸ਼ਲ ਡਿਸ਼ਟੈਨਸਿੰਗ ਦੀਆਂ ਉਡਾਇਆ ਧੱਜੀਆ - ਸੋਸ਼ਲ ਡਿਸ਼ਟੈਨਸਿੰਗ ਦੀ ਧੱਜੀਆ

ਪੰਜਾਬ ਸਰਕਾਰ ਟੀਕਾਕਰਨ ਮੁਹਿੰਮ ਤਹਿਤ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਮੋਹਾਲੀ ਵਿੱਚ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋਇਆ। ਜਿਸ ਤਹਿਤ ਡਾ਼ ਬੀ ਆਰ ਅੰਬੇਦਕਰ ਇੰਸਟੀਚਿਊਟ ਵਿਖੇ ਵੱਡੀ ਗਿਣਤੀ 'ਚ ਲੋਕ ਟੀਕਾ ਲਗਵਾਉਣ ਪਹੁੰਚੇ। ਜਿੱਥੇ ਪ੍ਰਸ਼ਾਸਨ ਦਾ ਸਿਸਟਮ ਫੇਲ੍ਹ ਦੇਖਣ ਨੂੰ ਮਿਲਿਆ। ਸੋਸ਼ਲ ਡਿਸ਼ਟੈਨਸਿੰਗ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ।

18 ਸਾਲ ਤੋਂ ਵੱਧ ਉਮਰ ਦੇ ਵੈਕਸੀਨ ਲਗਵਾਉਣ ਆਏ ਲੋਕਾਂ ਨੇ ਸੋਸ਼ਲ ਡਿਸ਼ਟੈਨਸਿੰਗ ਦੀਆਂ ਉਡਾਇਆ ਧੱਜੀਆ
18 ਸਾਲ ਤੋਂ ਵੱਧ ਉਮਰ ਦੇ ਵੈਕਸੀਨ ਲਗਵਾਉਣ ਆਏ ਲੋਕਾਂ ਨੇ ਸੋਸ਼ਲ ਡਿਸ਼ਟੈਨਸਿੰਗ ਦੀਆਂ ਉਡਾਇਆ ਧੱਜੀਆ

By

Published : May 10, 2021, 11:05 PM IST

ਮੋਹਾਲੀ: ਮੋਹਾਲੀ 'ਚ ਵੀ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਮੋਹਾਲੀ ਵਿੱਚ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ। ਡਾ਼ ਬੀ ਆਰ ਅੰਬੇਦਕਰ ਇੰਸਟੀਚਿਊਟ ਵਿਖੇ ਵੱਡੀ ਗਿਣਤੀ 'ਚ ਲੋਕ ਟੀਕਾ ਲਗਵਾਉਣ ਆਏ। ਇਸ ਮੌਕੇ ਜਿਥੇ ਪ੍ਰਸ਼ਾਸਨ ਦਾ ਸਿਸਟਮ ਫੇਲੀਅਰ ਦੇਖਣ ਨੂੰ ਮਿਲਿਆ। ਉੱਥੇ ਸੋਸ਼ਲ ਡਿਫੈਂਸ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ।

18 ਸਾਲ ਤੋਂ ਵੱਧ ਉਮਰ ਦੇ ਵੈਕਸੀਨ ਲਗਵਾਉਣ ਆਏ ਲੋਕਾਂ ਨੇ ਸੋਸ਼ਲ ਡਿਸ਼ਟੈਨਸਿੰਗ ਦੀਆਂ ਉਡਾਇਆ ਧੱਜੀਆ
ਲੋਕਾਂ ਦੀਆਂ ਲੰਬੀਆਂ ਕਤਾਰਾਂ ਟੀਕਾ ਲਾਉਣ ਵਾਸਤੇ ਲੱਗੀਆਂ ਦਿਖਾਈ ਦਿੱਤੀਆਂ। ਹਾਲਾਂਕਿ ਲੋਕਾਂ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ, ਕਿ ਅਸੀਂ ਵੈਕਸੀਨੇਸ਼ਨ ਲਾਈਏ ਤਾਂ ਜੋ ਕੋਰੋਨਾ ਤੋਂ ਬਚਿਆ ਜਾਂ ਸਕੇ। ਪਰ ਲੋਕਾਂ ਨੇ ਇਹ ਜ਼ਰੂਰ ਕਿਹਾ, ਕਿ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ। ਜਿੱਥੇ ਟੀਕਾ ਲੱਗ ਰਿਹਾ, ਪੁਲਿਸ ਮੁਲਾਜ਼ਮਾ ਦੀ ਡਿਊਟੀ ਲਗਾ ਕੇ ਸੋਸ਼ਲ ਡਿਸਟੈਂਸ ਦਿ ਪਾਲਣਾ ਕਰਵਾਈ ਜਾਵੇ।ਇੱਥੇ ਇਹ ਵੀ ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਟੀਕਿਆਂ ਦੀ ਘਾਟ ਹੋਣ ਦਾ ਕਾਰਨ ਦੱਸਦੇ ਹੋਏ। ਪਹਿਲਾ ਟੀਕਾ ਕੰਸਟਰੱਕਸ਼ਨ ਵਰਕਰ ਨੂੰ ਲਗਾਉਣ ਦੀ ਗੱਲ ਕਹਿ ਗਈ। ਪਰ ਮੋਹਾਲੀ ਵਿੱਚ ਅਠਾਰਾਂ ਸਾਲ ਤੋਂ ਉਪਰ ਲਗਪਗ ਸਾਰਿਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

ABOUT THE AUTHOR

...view details