ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਕ ਵਾਰ ਫਿਰ ਪੁਲਿਸ ਵਿਭਾਗ ਚ ਵੱਡਾ ਫੇਰ ਬਦਲ ਕਰਦਿਆਂ 4 ਜ਼ਿਲ੍ਹਿਆਂ ਦੇ ਐਸਐਸਪੀ ਦੇ ਤਬਾਦਲੇ ਕਰ ਦਿਤੇ ਹਨ।
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, ਕਈਆਂ ਦੇ ਵਿਭਾਗ ਬਦਲੇ - ਪੰਜਾਬ ਪੁਲਿਸ
ਇੰਨ੍ਹਾਂ ਵਿੱਚ ਕਈ ਅਧਿਕਾਰੀਆਂ ਦੀਆਂ ਬਦਲੀਆਂ ਸਮੇਤ ਉਨ੍ਹਾਂ ਦੇ ਵਿਭਾਗਾਂ ਦੀਆਂ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਪੁਲਿਸ
ਇੰਨ੍ਹਾਂ ਵਿੱਚ ਕਈ ਅਧਿਕਾਰੀਆਂ ਦੀਆਂ ਬਦਲੀਆਂ ਸਮੇਤ ਉਨ੍ਹਾਂ ਦੇ ਵਿਭਾਗਾਂ ਦੀਆਂ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ।
ਦਸ ਦਈਏ ਅੱਜ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਏਡੀਵੀਪੀ ਵਿਜੀਲੈਂਸ ਨਾਲ ਪੰਜਾਬ ਭਵਨ ਵਿਖੇ ਮੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਬਦਲੀਆਂ ਕੀਤੀਆਂ ਗਈਆਂ ਹਨ।