ਪੰਜਾਬ

punjab

ETV Bharat / state

ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਫੇਰਬਦਲ - ਪੁਲਿਸ ਵਿਭਾਗ

ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ (Punjab government reshuffled the police department) ਪੱਧਰ 'ਤੇ ਫੇਰਬਦਲ ਕੀਤਾ ਹੈ।

Punjab government reshuffled the police department
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ

By

Published : Aug 31, 2022, 6:41 PM IST

Updated : Aug 31, 2022, 8:01 PM IST

ਚੰਡੀਗੜ੍ਹ:ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ (Punjab government reshuffled the police department) ਵੱਡੇ ਪੱਧਰ 'ਤੇ ਬਦਲਾਅ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ ਉਤੇ ਪੁਲਿਸ ਪ੍ਰਸ਼ਾਸ਼ਨ ਵਿੱਚ ਫੇਰ ਬਦਲ ਕੀਤਾ ਹੈ। ਮਾਨ ਸਰਕਾਰ ਨੇ ਅੱਜ 54 ਆਈ ਪੀ ਐਸ/ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।




ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ



ਪੰਜਾਬ ਸਰਕਾਰ ਵੱਲੋਂ ਕੀਤੇ ਗਏ 54 ਉਚ ਪੁਲਿਸ ਅਫਸਰਾਂ ਦੇ ਤਬਾਦਲੇ ਵਿਚ ਪੰਜਾਬ ਵਿਚ ਵੱਡਾ ਮਸਲਾ ਬਣੇ ਲਾਅ ਐਂਡ ਆਰਡਰ ਨੂੰ ਨਵਾਂ ਏ ਡੀ ਜੀ ਪੀ ਮਿਲ ਗਿਆ ਹੈ।


ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ




ਹੁਣ 1993 ਬੈਚ ਦੇ ਆਈ ਪੀ ਐਸ ਅਧਿਕਾਰੀ ਅਰਪਿਤ ਸ਼ੁਕਲਾ ਏ ਡੀ ਜੀ ਪੀ ਲਾਅ ਐਂਡ ਆਡਰ ਨਿਯੁਕਤ ਕੀਤੇ ਗਏ ਹਨ। ਉਹ ਈਸ਼ਵਰ ਸਿੰਘ ਦੀ ਥਾਂ ਲੈਣਗੇ ਜਿਹਨਾਂ ਨੂੰ ਏ ਡੀ ਜੀ ਪੀ ਐਚ ਆਰ ਡੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰੀਕੇ 1994 ਬੈਚ ਦੇ ਆਈ ਪੀ ਐਸ ਪ੍ਰਵੀਨ ਸਿਨਹਾ ਨੂੰ ਪ੍ਰਵੀਨ ਸਿਨਹਾ ਨੂੰ ਏ ਡੀ ਜੀ ਪੀ ਸਾਈਬਰ ਕ੍ਰਾਈਮ ਲਗਾਇਆ ਗਿਆ ਹੈ। ਇਸਦੇ ਨਾਲ ਉਹ ਏ ਡੀ ਜੀ ਪੀ ਐਨ ਆਰ ਆਈ ਪੰਜਾਬ ਦਾ ਚਾਰਜ ਵੇਖਣਗੇ।



ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ




ਬਠਿੰਡਾ ਰੇਂਜ ਦੇ ਆਈ ਜੀ ਪੀ ਸ਼ਿਵੇ ਕੁਮਾਰ ਨੂੰ ਆਈ ਜੀ ਪੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸਦੇ ਨਾਲ ਉਹ ਆਈ ਜੀ ਪੀ ਸਕਿਓਰਿਟੀ ਦਾ ਚਾਰਜ ਵੀ ਵੇਖਣਗੇ।



ਇਸੇ ਤਰੀਕੇ ਐਸ ਐਸ ਪੀ ਲੁਧਿਆਣਾ ਦਿਹਾਤੀ, ਐਸ ਐਸ ਪੀ ਖੰਨਾ ਤੇ ਐਸ ਐਸ ਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਜਲੰਧਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।




ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ




ਹੁਣ ਦਾਮਯਾ ਹਰੀਸ਼ ਓਮ ਪ੍ਰਕਾਸ਼ ਖੰਨਾ ਦੇ ਨਵੇਂ ਐਸ ਐਸ ਪੀ ਹੋਣਗੇ, ਜਦੋਂਕਿ ਵਿਜੀਲੈਂਸ ਬਿਊਰੋ ਦੇ ਬਦਲੇ ਐਸ ਐਸ ਪੀਜ਼ ਦੀ ਥਾਂ ’ਤੇ ਕੋਈ ਨਵੇਂ ਆਰਡਰ ਨਹੀਂ ਕੀਤੇ ਗਏ। ਹੋਰ ਕਈ ਜ਼ਿਲ੍ਹਿਆਂ ਵਿਚ ਐਸ ਪੀ ਰੈਂਕ ਦੇ ਅਫਸਰ ਬਦਲੇ ਗਏ ਹਨ।





ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਨੇ 14 ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਕੀਤੇ ਨਿਯੁਕਤ

Last Updated : Aug 31, 2022, 8:01 PM IST

ABOUT THE AUTHOR

...view details