ਪੁਲਿਸ ਨੇ ਕੀਤਾ ਕੱਚੇ ਅਧਿਆਪਕਾਂ ਉਪਰ ਲਾਠੀਚਾਰਜ, ਅਧਿਆਪਕਾਂ ਉਪਰ ਚੰਡੀਗੜ੍ਹ ਪੁਲਿਸ ਵਲੋਂ ਛੱਡੇ ਗੁਏ ਅੱਥਰੂ ਗੈਸ ਦੇ ਗੋਲੇ, ਕਈ ਅਧਿਆਪਕ ਹੋਏ ਜਖਮੀ
LIVE UPDATE: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਉਪਰ ਲਾਠੀਚਾਰਜ, ਕਈ ਜ਼ਖ਼ਮੀ - ਅਧਿਆਪਕਾਂ
ਮੋਹਾਲੀ ਚ ਅਧਿਆਪਕਾਂ ਦਾ ਪ੍ਰਦਰਸ਼ਨ LIVE UPDATE
14:40 July 06
ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਉਪਰ ਲਾਠੀਚਾਰਜ, ਕਈ ਜ਼ਖ਼ਮੀ
14:12 July 06
ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ, ਵਾਟਰ ਕੈਨਿਨ ਦਾ ਇਸਤੇਮਾਲ
ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ, ਵਾਟਰ ਕੈਨਿਨ ਦਾ ਇਸਤੇਮਾਲ
Last Updated : Jul 6, 2021, 3:06 PM IST