ਚੰਡੀਗੜ੍ਹ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਆਪਣੇ ਫੈਨ ਇਰਫਾਨ ਦੇ ਬਾਰੇ ਦੱਸਿਆ ਹੈ। ਸੁਨੰਦਾ ਨੇ ਇੱਕ ਪੋਸਟ ਸਾਂਝੀ ਕਰ ਕੈਪਸ਼ਨ ਦਿੱਤਾ ਹੈ ਕਿ ਕੁਝ ਪਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ।
ਸੁਨੰਦਾ ਸ਼ਰਮਾ ਪਹੁੰਚੀ ਆਪਣੇ ਫੈਨ ਦੇ ਘਰ,ਕੀਤਾ ਵੀਡੀਓ ਸਾਂਝਾ - ਚੰਡੀਗੜ੍ਹ
ਚੰਡੀਗੜ੍ਹ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਆਪਣੇ ਫੈਨ ਇਰਫਾਨ ਦੇ ਬਾਰੇ ਦੱਸਿਆ ਹੈ। ਸੁਨੰਦਾ ਨੇ ਇੱਕ ਪੋਸਟ ਸਾਂਝੀ ਕਰ ਕੈਪਸ਼ਨ ਦਿੱਤਾ ਹੈ ਕਿ ਕੁਝ ਪਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ।
ਸੁਨੰਦਾ ਸ਼ਰਮਾ ਪਹੁੰਚੀ ਆਪਣੇ ਫੈਨ ਦੇ ਘਰ,ਕੀਤਾ ਵੀਡੀਓ ਸਾਂਝਾ
ਸੁਨੰਦਾ ਨੇ ਆਪਣੀ ਪੋਸਟ ਵਿੱਚ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਅੱਜ ਆਪਣੀ ਤਸਵੀਰਾਂ ਦੇਖ ਕੇ ਉਨ੍ਹਾਂ ਦਾ ਮਨ ਖੁਸ਼ ਹੋ ਗਿਆ। ਜਿਹੜਾ ਪਿਆਰ ਉਨ੍ਹਾਂ ਦੇ ਫੈਨ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ:ਜਨਮਦਿਨ 'ਤੇ ਵਧਾਈ ਦੇਣ ਵਾਲਿਆਂ ਦਾ ਗਾਇਕ ਸਰਬਜੀਤ ਚੀਮਾ ਨੇ ਕੀਤਾ ਧੰਨਵਾਦ