ਪੰਜਾਬ

punjab

ETV Bharat / state

ਚੰਡੀਗੜ੍ਹ 'ਚ ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਵੱਲੋਂ ਕਰਵਾਇਆ ਜਾਵੇਗਾ ਫਿਲਮ ਫੈਸਟੀਵਲ - ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ

ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕਾਲੀਫੋਰਨੀਆ ਪਹਿਲੀ ਵਾਰ ਚੰਡੀਗੜ੍ਹ 'ਚ ਹੋਣ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ 21 ਫਰਵਰੀ ਨੂੰ ਟੈਗੋਰ ਥੀਏਟਰ ਦੇ ਵਿੱਚ ਪੂਰਾ ਦਿਨ ਚੱਲੇਗਾ। ਇਹ ਫੈਸਟੀਵਲ ਲੋਕਾਂ ਲਈ ਮੁਫ਼ਤ ਰੱਖਿਆ ਗਿਆ ਹੈ। ਇਸ ਫੈਸਟੀਵਲ 'ਚ ਕੈਲੀਫੋਰਨੀਆ ਦਾ ਵਾਰਸ਼ਿਕ ਫਿਲਮ ਫੈਸਟੀਵਲ ਸਿੱਖ ਸੈਂਟ੍ਰਿਕ ਆਰਟ ਅਤੇ ਆਰਟਿਸਟਿਕ ਪਰਫਾਰਮੈਂਸ ਵੀ ਹੋਣਗੀਆਂ ਜੋ ਸਿੱਖ ਧਰਮ ਨਾਲ ਜੁੜੀਆਂ ਹੋਣਗੀਆਂ।

ਚੰਡੀਗੜ੍ਹ 'ਚ ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਵੱਲੋਂ ਕਰਵਾਇਆ ਜਾਵੇਗਾ ਫਿਲਮ ਫੈਸਟੀਵਲ
ਚੰਡੀਗੜ੍ਹ 'ਚ ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਵੱਲੋਂ ਕਰਵਾਇਆ ਜਾਵੇਗਾ ਫਿਲਮ ਫੈਸਟੀਵਲ

By

Published : Feb 21, 2020, 8:37 AM IST

ਚੰਡੀਗੜ੍ਹ: ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਪਹਿਲੀ ਵਾਰ ਚੰਡੀਗੜ੍ਹ 'ਚ ਹੋਣ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ 21 ਫਰਵਰੀ ਨੂੰ ਟੈਗੋਰ ਥੀਏਟਰ ਦੇ ਵਿੱਚ ਪੂਰਾ ਦਿਨ ਚੱਲੇਗਾ। ਇਹ ਫੈਸਟੀਵਲ ਲੋਕਾਂ ਲਈ ਮੁਫ਼ਤ ਰੱਖਿਆ ਗਿਆ ਹੈ। ਇਸ ਫੈਸਟੀਵਲ 'ਚ ਕੈਲੀਫੋਰਨੀਆ ਦਾ ਵਾਰਸ਼ਿਕ ਫਿਲਮ ਫੈਸਟੀਵਲ ਸਿੱਖ ਸੈਂਟ੍ਰਿਕ ਆਰਟ ਅਤੇ ਆਰਟਿਸਟਿਕ ਪਰਫਾਰਮੈਂਸ ਵੀ ਹੋਣਗੀਆਂ ਜੋ ਸਿੱਖ ਧਰਮ ਨਾਲ ਜੁੜੀਆਂ ਹੋਣਗੀਆਂ।

ਚੰਡੀਗੜ੍ਹ 'ਚ ਸਿੱਖ ਲੈਂਸ, ਸਿੱਖ ਆਰਟ ਐਂਡ ਫਿਲਮ ਫੈਸਟੀਵਲ ਕੈਲੀਫੋਰਨੀਆ ਵੱਲੋਂ ਕਰਵਾਇਆ ਜਾਵੇਗਾ ਫਿਲਮ ਫੈਸਟੀਵਲ

ਸਿੱਖ ਲੈਂਸ ਸਿੱਖ ਆਰਟ ਐਂਡ ਫਿਲਮ ਫੈਸਟੀਵਲ ਦੇ ਫਾਊਂਡਰ ਵਿੱਕੀ ਸਿੰਘ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਤੋਂ ਇਹ ਫੈਸਟੀਵਲ ਲਗਾਉਣ ਲਈ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਸਿੱਖੀ ਨਾਲ ਜੁੜੀਆਂ ਫ਼ਿਲਮਾਂ ਦਾ ਫ਼ੈਸਟੀਵਲ ਹਰ ਸਾਲ ਕਰਾਉਂਦੇ ਹਾਂ।

ਇਹ ਵੀ ਪੜ੍ਹੋ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਇਹ ਫਿਲਮ ਫੈਸਟੀਵਲ ਭਾਰਤ ਦੇ ਚੰਡੀਗੜ੍ਹ 'ਚ ਕਰਵਾਇਆ ਜਾ ਰਿਹਾ ਹੈ। ਇਹਦਾ ਮੰਤਵ ਸਿੱਖਾਂ ਨੂੰ ਸਿੱਖੀ ਨਾਲ ਜੋੜਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਸਿੱਖਾਂ ਨੂੰ ਸ਼ਾਰਟ ਫਿਲਮਾਂ ਦੇ ਰਾਹੀਂ ਅੱਗੇ ਲਿਆਂਦਾ ਜਾਵੇ।

ABOUT THE AUTHOR

...view details