ਪੰਜਾਬ

punjab

ETV Bharat / state

ਸਕੂਲ ਪ੍ਰਸ਼ਾਸਨ ਨੇ 100 ਬੱਚਿਆਂ ਜਾਨ ਖ਼ਤਰੇ ਚ ਪਾਈ - ਪਿੰਡ ਤੰਗੋਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਇਆ ਰਿਹਾਇਸ਼ੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦਾ ਕੋਵਿੱਡ ਟੈਸਟ ਰਿਪੋਰਟ ਆਈ ਜਿਨ੍ਹਾਂ ਵਿਚੋਂ 17 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ

ਸਕੂਲ ਪ੍ਰਸ਼ਾਸਨ ਨੇ 100 ਬੱਚਿਆਂ ਜਾਨ ਖ਼ਤਰੇ ਚ ਪਾਈ
ਸਕੂਲ ਪ੍ਰਸ਼ਾਸਨ ਨੇ 100 ਬੱਚਿਆਂ ਜਾਨ ਖ਼ਤਰੇ ਚ ਪਾਈ

By

Published : Apr 27, 2021, 5:39 PM IST

ਮੋਹਾਲੀ :ਸਕੂਲ ਦੀ ਰਿਹਾਇਸ਼ ਵਿੱਚ ਰਹਿੰਦੇ ਵਿਦਿਆਰਥੀਆਂ ਵੱਲੋਂ ਦਰਮਿਆਨੇ ਤੋਂ ਤੇਜ਼ ਬੁਖਾਰ ਤੋਂ ਪੀੜਤ ਹੋਣ ਸਬੰਧੀ ਸ਼ਿਕਾਇਤ ਮਿਲਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਇੱਥੇ ਰਹਿਣ ਵਾਲੇ ਵਿਅਕਤੀਆਂ ਦੇ ਕਵਿਡ 19 ਟੈਸਟ ਕਰਵਾਉਣ ਲਈ ਮੈਡੀਕਲ ਟੀਮਾਂ ਭੇਜੀਆਂ ਗਈਆਂ ਪਿੰਡ ਤੰਗੋਰੀ ਦੀ ਬਨੂੜ ਰੋਡ ਮੋਹਾਲੀ ਨੇੜੇ ਸਥਿਤ ਕੈਰੀਅਰ ਪੁਆਇੰਟ ਗੁਰੂਕੁਲ ਤੋਂ ਲਏ ਗਏ ਨਮੂਨਿਆਂ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਦੇਰ ਸ਼ਾਮ ਤਕ ਲਏ ਗਏ ਕਵਿਡ ਦੇ ਸੌ ਨਮੂਨਿਆਂ ਵਿੱਚੋਂ ਵਿਦਿਆਰਥੀਆਂ ਅਤੇ ਅਤੇ ਸਟਾਫ ਸਮੇਤ ਸਤਾਰਾਂ ਵਿਅਕਤੀ ਪਾਜ਼ੇਟਿਵ ਪਾਏ ਗਏ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੌਜੇਟਿਵ ਵਿਅਕਤੀਆਂ ਨੂੰ ਕੋਵਿੰਦ ਕੇਅਰ ਸੈਂਟਰ ਸੀਸੀਸੀ ਘੜੂੰਆਂ ਵਿਖੇ ਇਕਾਂਤ ਵਾਸ ਕਰ ਦਿੱਤਾ ਗਿਆ ਇਹਨੂੰ ਪੁੱਛ ਲਿਆ ਜਦਕਿ ਨੈਗੇਟਿਵ ਪਾਏ ਗਏ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ।


ਸਕੂਲ ਅਥਾਰਟੀ ਤੇ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਕੂਲ ਪ੍ਰਸ਼ਾਸਨ ਦਾ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ ਹੈ ਸਕੂਲ ਅਥਾਰਿਟੀ ਨੁੰ ਕਵਿਡ ਲੱਛਣਾਂ ਤੇ ਤੁਰੰਤ ਪ੍ਰਸ਼ਾਸਨ ਮਿਲਦੀ ਏ ਹਾਂ ਹਾਂ ਮੈਂ ਡੋਲ੍ਹ ਦਿੱਤੀ ਸੰਪਰਕ ਕਰਨਾ ਚਾਹੀਦਾ ਸੀ ਉਨ੍ਹਾਂ ਦੁਹਰਾਇਆ ਕਿ ਕਵਿਡ ਨਾਲ ਸਬੰਧਤ ਕੇਸ ਵੀ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਵਾਇਰਸ ਦਾ ਫੈਲਾਅ ਤੋਂ ਬਚਾਅ ਬਚਣ ਲਈ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।

ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸੌ ਬੱਚਿਆਂ ਦੇ ਬਣੀ ਜਾਣ ਤੇ, ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲਣ ਤੇ ਮੈਡੀਕਲ ਜਾਂਚ ਟੀਮਾਂ ਸਕੂਲ ਵਿਖੇ ਭੇਜੀਆਂ ਗਈਆਂ ਤੇ ਕਰਵਾਇਆ ਗਿਆ ਕੋਵੀਦਡ ਟੈਸਟ ਜਿਨ੍ਹਾਂ ਵਿੱਚੋਂ ਸਤਾਰਾਂ ਵਿਅਕਤੀਆਂ ਦੇ ਆਏ ਨਮੂਨੇ ਪੌਜ਼ਟਿਵ।

ABOUT THE AUTHOR

...view details