ਚੰਡੀਗੜ੍ਹ ;ਪੰਜਾਬ ਯੂਨਿਵਰਸਿਟੀ ਵਿੱਚ 22 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਯੂਨਿਵਰਸਿਟੀ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਯੂਨੀਅਨਵਰਸਿਟੀ ਸੀ ਕਲਾਸ ਐਸੋਸੀਏਸ਼ਨ ਦੀ ਚੋਣ ਮੁਲਤਵੀ ਕੀਤੀ ਗਈ ਹੈ। ਇਹ ਫੈਸਲਾ ਵਧ ਰਹੇ ਕੋਰੋਨਾ ਕੇਸਾਂ ਅਤੇ ਕੋਵਿਡ -19 ਦੀ ਨਵੀਂ ਗਾਈਡਲਾਇੰਸ ਦੇ ਮੱਦੇਨਜ਼ ਲਿਆ ਗਿਆ।
ਕੋਰੋਨਾ ਕਾਰਨ ਪੰਜਾਬ ਯੂਨਿਵਰਸਿਟੀ ਦੀਆਂ ਚੋਣਾਂ ਹੋਈਆਂ ਮੁਲਤਵੀ - Punjab University elections postponed due to corona
ਪੰਜਾਬ ਯੂਨਿਵਰਸਿਟੀ ਵਿੱਚ 22 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਯੂਨਿਵਰਸਿਟੀ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਯੂਨੀਅਨਵਰਸਿਟੀ ਸੀ ਕਲਾਸ ਐਸੋਸੀਏਸ਼ਨ ਦੀ ਚੋਣ ਮੁਲਤਵੀ ਕੀਤੀ ਗਈ ਹੈ। ਇਹ ਫੈਸਲਾ ਵਧ ਰਹੇ ਕੋਰੋਨਾ ਕੇਸਾਂ ਅਤੇ ਕੋਵਿਡ -19 ਦੀ ਨਵੀਂ ਗਾਈਡਲਾਇੰਸ ਦੇ ਮੱਦੇਨਜ਼ ਲਿਆ ਗਿਆ।
ਕੋਰੋਨਾ ਕਾਰਨ ਪੰਜਾਬ ਯੂਨਿਵਰਸਿਟੀ ਦੀਆਂ ਚੋਣਾਂ ਹੋਈਆਂ ਮੁਲਤਵੀ
ਚੋਣਾਂ ਦੀਆਂ ਨਵੀਆਂ ਤਾਰੀਕਾਂ ਦਾ ਐਲਾਨ ਬਾਅਦ ਚ ਕੀਤਾ ਜਾਵੇਗਾ। ਪੁਸਾ ਚੋਣ ਪੋਸਟਪੋਨ ਕਰਨ ਸਬੰਧੀ ਪੀ.ਯੂ ਵੱਲੋਂ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਇਸ ਫੈਸਲੇ ਦੇ ਬਾਅਦ ਹੁਣ 26 ਐਪ੍ਰਲ ਨੂੰ ਪੰਜਾਬ ਯੂਨੀਵਰਸਿਟੀ ਸੀਨੇਟ ਦੇ ਫਕੈਲਟੀ ਚੋਣ ਦੀ ਸਥਿਥੀ ਬਣ ਚੁੱਕੀ ਹੈ।