ਪੰਜਾਬ

punjab

ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ

By

Published : Jul 13, 2020, 8:39 PM IST

Updated : Jul 13, 2020, 8:53 PM IST

ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 357 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8178 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2388 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 204 ਲੋਕਾਂ ਦੀ ਮੌਤ ਹੋਈ ਹੈ।

ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ
ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 357 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 5 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8178 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2388 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 204 ਲੋਕਾਂ ਦੀ ਮੌਤ ਹੋਈ ਹੈ।

ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ

ਇਨ੍ਹਾਂ 357 ਨਵੇਂ ਮਾਮਲਿਆਂ ਵਿੱਚੋਂ 25 ਅੰਮ੍ਰਿਤਸਰ, 65 ਲੁਧਿਆਣਾ, 53 ਜਲੰਧਰ, 88 ਪਟਿਆਲਾ, 6 ਸੰਗਰੂਰ, 1 ਗੁਰਦਾਸਪੁਰ, 26 ਮੋਹਾਲੀ, 9 ਪਠਾਨਕੋਟ, 5 ਹੁਸ਼ਿਆਰਪੁਰ, 11 ਐਸਬੀਐਸ ਨਗਰ, 7 ਮੁਕਤਸਰ, 20 ਫ਼ਤਿਹਗੜ੍ਹ ਸਾਹਿਬ, 4 ਰੋਪੜ, 4 ਫ਼ਰੀਦਕੋਟ, 8 ਫਿਰੋਜ਼ਪੁਰ, 9 ਬਠਿੰਡਾ, 3 ਕਪੂਰਥਲਾ ਤੋਂ ਮਾਮਲੇ ਸਾਹਮਣੇ ਆਏ ਹਨ।

ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 8478 ਮਰੀਜ਼ਾਂ ਵਿੱਚੋਂ 5586 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 2388 ਐਕਟਿਵ ਮਾਮਲੇ ਹਨ

ਕੋਵਿਡ-19: ਪੰਜਾਬ ਵਿੱਚ 357 ਨਵੇਂ ਮਾਮਲੇ, 5 ਮੌਤਾਂ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 400944 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

Last Updated : Jul 13, 2020, 8:53 PM IST

ABOUT THE AUTHOR

...view details