ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਮੀਟਿੰਗ ਪੰਜਾਬ ਭਵਨ ਵਿੱਚ ਹੋਈ ਜਿਸ ਵਿੱਚ ਕੈਬਿਨੇਟ ਨੇ ਪੰਜਾਬ ਵਿੱਚ ਸਭ ਤਰ੍ਹਾਂ ਦੀਆਂ ਆਨਲਾਈਨ ਲਾਟਰੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰ ਸਰਕਾਰ ਦਾ ਬਜਟ 1 ਫ਼ਰਵਰੀ ਨੂੰ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਪੰਜਾਬ ਕੈਬਿਨੇਟ ਵਿੱਚ ਵੀ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਦਾ ਸਲਾਨਾ ਵਿੱਤੀ ਬਜਟ 25 ਤੋਂ 28 ਫ਼ਰਵਰੀ ਤੱਕ ਪੇਸ਼ ਕੀਤਾ ਜਾਵੇਗਾ।