ਪੰਜਾਬ

punjab

By

Published : Dec 14, 2022, 3:48 PM IST

Updated : Dec 14, 2022, 4:14 PM IST

ETV Bharat / state

ਪੰਜਾਬ 'ਚ 2023 ਦੀਆਂ ਛੁੱਟੀਆਂ ਦਾ ਐਲਾਨ: ਸਰਕਾਰ ਨੇ ਜਾਰੀ ਕੀਤੀ ਸੂਚੀ

ਪੰਜਾਬ ਸਰਕਾਰ ਵੱਲੋਂ 2023 ਦੀਆਂ ਛੁੱਟੀਆਂ ਦਾ ਐਲਾਨ ਕਰਦਿਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਇਸ ਕੈਲੰਡਰ ਵਿੱਚ 2023 ਵਿੱਚ ਸਰਕਾਰੀ ਦਫ਼ਤਰਾਂ ਵਿੱਚ ਮਨਾਈਆਂ ਜਾਣ ਵਾਲਿਆਂ ਛੁੱਟੀਆਂ ਦੀ ਸੂਚੀ ਹੈ। ਆਓ ਜਾਣਦੇ ਹਾਂ 2023 ਦੀਆਂ ਛੁੱਟੀਆਂ ਬਾਰੇ...

Punjab Government Holidays List 2023
Punjab Government Holidays List 2023

ਚੰਡੀਗੜ੍ਹ: Punjab Government Holidays List 2023 news: ਪੰਜਾਬ ਸਰਕਾਰ ਵੱਲੋਂ 2023 ਦੀਆਂ ਛੁੱਟੀਆਂ ਦਾ ਐਲਾਨ ਕਰਦਿਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ।

Punjab Government Holidays List 2023

ਇਸ ਕੈਲੰਡਰ ਵਿੱਚ 2023 ਵਿੱਚ ਸਰਕਾਰੀ ਦਫ਼ਤਰਾਂ ਵਿੱਚ ਮਨਾਈਆਂ ਜਾਣ ਵਾਲਿਆਂ ਛੁੱਟੀਆਂ ਦੀ ਸੂਚੀ ਹੈ।

Punjab Government Holidays List 2023

ਦੱਸ ਦਈਏ ਕਿ ਇਸ ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਤਿਉਹਾਰਾਂ ਦੀਆਂ ਛੁੱਟੀਆਂ ‘ਤੇ ਜਨਤਕ ਛੁੱਟੀਆਂ ਸ਼ਾਮਲ ਹਨ।

Punjab Government Holidays List 2023

ਇਸ ਦੇ ਨਾਲ ਹੀ ਉਨ੍ਹਾਂ ਤਿਉਹਾਰਾਂ ਨੂੰ ਛੁੱਟੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ, ਜੋ ਸ਼ਨੀਵਾਰ ਜਾਂ ਐਤਵਾਰ ਨੂੰ ਪੈ ਰਹੀਆਂ ਹਨ।

ਇਹ ਵੀ ਪੜ੍ਹੋ:ਟਰਾਂਸਪੋਰਟ ਮਾਫੀਆ ਕਹੇ ਜਾਣ 'ਤੇ ਭੜਕੇ ਸੁਖਬੀਰ ਬਾਦਲ, ਕਿਹਾ- ਜਲਦ ਭੇਜਾਂਗੇ ਟਰਾਂਸਪੋਰਟ ਮੰਤਰੀ ਨੂੰ ਲੀਗਲ ਨੋਟਿਸ

Last Updated : Dec 14, 2022, 4:14 PM IST

ABOUT THE AUTHOR

...view details