ਪੰਜਾਬ

punjab

ETV Bharat / state

ਪੰਜਾਬ ਸਰਕਾਰ ਵੱਲੋਂ 17 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ - today top update news

ਪੰਜਾਬ ਸਰਕਾਰ ਵੱਲੋਂ 17 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀਆਂ  ਦੇ  ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ

ਫ਼ੋਟੋ

By

Published : Sep 13, 2019, 7:44 AM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 17 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਗਨ ਅਜੀਤ ਸਿੰਘ ਨੂੰ ਡੀ.ਸੀ.ਪੀ. ਸੁਰੱਖਿਆ ਅਤੇ ਆਪਰੇਸ਼ਨਜ਼, ਅੰਮ੍ਰਿਤਸਰ, ਬਲਕਾਰ ਸਿੰਘ ਨੂੰ ਡੀ.ਸੀ.ਪੀ. ਕਾਨੂੰਨ ਅਤੇ ਵਿਵਸਥਾ, ਜਲੰਧਰ, ਨਰੇਸ਼ ਡੋਗਰਾ ਨੂੰ ਡੀ.ਸੀ.ਪੀ. ਟਰੈਫਿਕ, ਸੁਰੱਖਿਆ ਅਤੇ ਆਪਰੇਸ਼ਨਜ਼, ਜਲੰਧਰ, ਹਰਪ੍ਰੀਤ ਸਿੰਘ ਨੂੰ ਏ.ਆਈ.ਜੀ. ਐਨ.ਆਰ.ਆਈ., ਜਲੰਧਰ ਅਤੇ ਵਾਧੂ ਚਾਰਜ ਜ਼ੋਨਲ ਏ.ਆਈ.ਜੀ., ਕਰਾਇਮ ਬ੍ਰਾਂਚ-ਸੀ.ਆਈ.ਡੀ. ਬਿਊਰੋ ਆਫ਼ ਇਨਵੈਸਟੀਗੇਸ਼ਨ, ਜਲੰਧਰ, ਹਰਪਾਲ ਸਿੰਘ ਨੂੰ ਏ.ਡੀ.ਸੀ.ਪੀ.-3, ਅੰਮ੍ਰਿਤਸਰ, ਸ੍ਰੀ ਬਲਵਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਰੋਪੜ, ਰਾਜਬੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਲੁਧਿਆਣਾ (ਦਿਹਾਤੀ), ਅਮਰਜੀਤ ਸਿੰਘ ਨੂੰ ਐਸ.ਪੀ. ਸਪੈਸ਼ਲ ਬ੍ਰਾਂਚ, ਫ਼ਤਹਿਗੜ੍ਹ ਸਾਹਿਬ, ਗੁਰਮੀਤ ਕੌਰ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਫ਼ਰੀਦਕੋਟ, ਪਲਵਿੰਦਰ ਸਿੰਘ ਚੀਮਾ ਨੂੰ ਐਸ.ਪੀ. ਟਰੈਫਿਕ, ਪਟਿਆਲਾ, ਸ਼ਰਨਜੀਤ ਸਿੰਘ ਨੂੰ ਐਸ.ਪੀ./ਹੈੱਡਕੁਆਟਰ, ਸੰਗਰੂਰ, ਰਾਕੇਸ਼ ਕੁਮਾਰ ਨੂੰ ਐਸ.ਪੀ./ਆਪਰੇਸ਼ਨਜ਼, ਸੰਗਰੂਰ, ਸ਼ੀਲੇਂਦਰ ਸਿੰਘ ਨੂੰ ਐਸ.ਪੀ., ਪੀ.ਬੀ.ਆਈ. ਐਂਡ ਆਪਰੇਸ਼ਨਜ਼, ਅੰਮ੍ਰਿਤਸਰ (ਦਿਹਾਤੀ), ਤਰੁਨ ਰਤਨ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਲੁਧਿਆਣਾ (ਦਿਹਾਤੀ), ਮਨਪ੍ਰੀਤ ਸਿੰਘ ਨੂੰ ਐਸ.ਪੀ./ਇਨਵੈਸਟੀਗੇਸ਼ਨ, ਕਪੂਰਥਲਾ, ਮਨਦੀਪ ਸਿੰਘ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਕਪੂਰਥਲਾ, ਬਲਰਾਜ ਸਿੰਘ ਨੂੰ ਏ.ਆਈ.ਜੀ., ਐਨ.ਆਰ.ਆਈ, ਪਟਿਆਲਾ ਤਾਇਨਾਤ ਕੀਤਾ ਗਿਆ ਹੈ।

ABOUT THE AUTHOR

...view details