ਚੰਡੀਗੜ੍ਹ:ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ (corona)ਕਾਰਨ 65 ਮੌਤਾਂ ਹੋਈਆਂ ਹਨ ਜਦੋਂ ਕਿ 1593 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 22160 ਹੋ ਗਈ ਹੈ। ਜਦੋਂ ਕਿ ਸੂਬੇ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 579560 ਹੋ ਗਈ ਹੈ ਜਦੋਂ ਕਿ 542324 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
Punjab Corona Update: ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਨੂੰ ਲੱਗੀ ਬ੍ਰੇਕ - 24 ਘੰਟਿਆਂ ਦੌਰਾਨ ਕੋਰੋਨਾ
ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ (corona 2nd wave)ਖੁਦ ਹੀ ਦਮ ਤੋੜਨ ਲੱਗੀ ਹੈ। ਸੂਬੇ ਭਰ 'ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਅਤੇ ਮੌਤ ਦਰ (New cases and mortality) 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਕਈ ਦਿਨਾੰ ਤੋਂ ਰੋਜਾਨਾ ਮੌਤਾਂ ਦਾ ਅੰਕੜਾ 100 ਤੋਂ ਥੱਲੇ ਹੀ ਦਰਜ ਕੀਤਾ ਗਿਆ ਹੈ।
Punjab Corona Update
ਕਿਸ ਜਿਲੇ 'ਚ ਹੁਣ ਤੱਕ ਕਿੰਨੇ ਮਰੀਜ਼ ਤੇ ਕਿੰਨੀਆਂ ਮੌਤਾਂ ਹੋਈਆਂ ਨੇ ਪੂਰੀ ਰਿਪੋਰਟ ਪੜ੍ਹੋ...