ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਬੈਠਕ ਚੰਡੀਗੜ੍ਹ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ। ਇਸ ਬੈਠਕ ਦੌਰਾਨ ਅਨਲੌਕ 2.0 ਦੌਰਾਨ ਕੁੱਝ ਰਿਆਇਤਾਂ ਦੇਣ ਬਾਰੇ ਗੱਲਬਾਤ ਸੰਭਵ ਹੈ।
ਪੰਜਾਬ ਵਜ਼ਾਰਤ ਦੀ ਬੈਠਕ ਹੋਈ ਸ਼ੁਰੂ - ਪੰਜਾਬ ਵਜ਼ਾਰਤ
ਪੰਜਾਬ ਵਜ਼ਾਰਤ ਦੀ ਬੈਠਕ ਚੰਡੀਗੜ੍ਹ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ। ਇਸ ਬੈਠਕ ਦੌਰਾਨ ਅਨਲੌਕ 2.0 ਦੌਰਾਨ ਕੁੱਝ ਰਿਆਇਤਾਂ ਦੇਣ ਬਾਰੇ ਗੱਲਬਾਤ ਸੰਭਵ ਹੈ।
ਫ਼ੋਟੋ।
ਜਾਣਕਾਰੀ ਮੁਤਾਬਕ ਇਸ ਬੈਠਕ ਦੌਰਾਨ ਅਨਲੌਕ-2.0 ਦੌਰਾਨ ਕੁੱਝ ਰਿਆਇਤਾਂ ਦੇਣ ਉੱਤੇ ਚਰਚਾ ਜਾਰੀ ਹੈ ਅਤੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਜ਼ਿਆਦਾ ਰਿਆਇਤ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਜੂਨ ਨੂੰ ਕੈਬਿਨੇਟ ਮੀਟਿੰਗ ਹੋਈ ਸੀ।
ਹੋਰ ਵੇਰਵਿਆਂ ਲਈ ਉਡੀਕ ਕਰੋ...
Last Updated : Jun 30, 2020, 3:13 PM IST