ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੇ ਪੈਮਾਨੇ ‘ਤੇ ਕੀਤਾ ਜੱਜਾਂ ਦਾ ਤਬਾਦਲਾ - regional news
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੇ ਪੈਮਾਨੇ ‘ਤੇ ਜੱਜਾਂ ਦੇ ਤਬਾਦਲਾ ਕੀਤਾ। ਹਾਈਕੋਰਟ ਨੇ ਹਰਿਆਣਾ ਦੇ 52 ਅਡੀਸ਼ਨਲ ਡਿਸਟ੍ਰਿਕ ਅਤੇ ਸੈਸ਼ਨ ਜੱਜ ਤੇ ਪੰਜਾਬ ਦੇ 57 ਡਿਸਟ੍ਰਿਕ ਅਤੇ ਅਡੀਸ਼ਨਲ ਸੈਸ਼ਨ ਜੱਜਾਂ ਦਾ ਦੀ ਤਬਾਦਲਾ ਕੀਤਾ ਹੈ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੇ ਪੈਮਾਨੇ ‘ਤੇ ਜੱਜਾਂ ਦੇ ਤਬਾਦਲੇ ਦਾ ਫੈਸਲਾ ਕੀਤਾ ਹੈ। ਹਾਈਕੋਰਟ ਨੇ ਹਰਿਆਣੇ ਦੇ 52 ਅਡੀਸ਼ਨਲ ਡਿਸਟ੍ਰਿਕ ਅਤੇ ਸੈਸ਼ਨ ਜੱਜ ਅਤੇ ਪੰਜਾਬ ਦੇ 57 ਡਿਸਟ੍ਰਿਕ ਅਤੇ ਅਡੀਸ਼ਨਲ ਸੈਸ਼ਨ ਜੱਜਾਂ ਦਾ ਤਬਾਦਲਾ ਕੀਤਾ ਹੈ। ਜੱਜਾਂ ਦੇ ਤਬਾਦਲੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸੂਚੀ 'ਚ ਪੰਜਾਬ ਦੇ ਵੱਡੇ ਜੱਜਾਂ ਦਾ ਨਾਮ ਸ਼ਾਮਲ ਹੈ ਜਿਨ੍ਹਾਂ 'ਚ ਗੁਰਪ੍ਰੀਤ ਸਿੰਘ ਬਖੱਸ਼ੀ, ਰੁਪਿੰਦਰਜੀਤਚਾਹਲ, ਕਨਵਲਜੀਤ ਸਿੰਘ ਬਾਜ਼ਵਾ, ਸੁਮੀਤ ਮਲਹੋਤਰਾ ਸ਼ਾਮਲ ਹਨ।