ਪੰਜਾਬ

punjab

ETV Bharat / state

ਲਓ ਜੀ ਹੁਣ ਧਰਮਸੋਤ ਦੀ ਕੋਠੀ ਦਾ ਘਿਰਾਓ - ਸਕਾਲਰਸ਼ਿਪ ਸਕੀਮ

ਚੰਡੀਗੜ੍ਹ: ਸਕਾਲਰਸ਼ਿੱਪ ਸਕੀਮ ਘੁਟਾਲੇ ਦੇ ਮੁੱਦੇ ਤੇ ਯੂਥ ਅਕਾਲੀ ਦਲ ਥੋੜ੍ਹੀ ਦੇਰ ਵਿੱਚ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ। ਸਕਾਲਰਸ਼ਿਪ ਸਕੀਮ ਨੂੰ ਲੈ ਕੇ ਪ੍ਰਦਰਸਨ ਕਰ ਰਹੇ ਯੂਥ ਅਕਾਲੀ ਦਲ ਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 500 ਸੌ ਕਰੋੜ ਦੇ ਬਜਟ ਦੇ ਵਿੱਚੋਂ ਇਨ੍ਹਾਂ ਨੇ 50 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਜਿਸ ਵਿੱਚ ਇਨ੍ਹਾਂ ਵੱਲੋਂ 39 ਕਰੋੜ ਰੁਪਇਆ ਕਿਸੇ ਪ੍ਰਾਈਵੇਟ ਇੰਸਟੀਚਿਉਟ ਨੂੰ ਦਿੱਤਾ ਗਿਆ ਹੈ ਜਿਸਦਾ ਕੋਈ ਅਤਾ-ਪਤਾ ਨਹੀਂ ਹੈ ਕਿ ਉਹ ਕਿੱਥੇ ਹੈ ਤੇ ਕਿਹੜਾ ਇੰਸਟੀਚਿਉਟ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਜਾਂਚ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਸੋਤ ਜਲਦੀ ਤੋਂ ਜਲਦੀ ਅਸਤੀਫਾ ਦੇਵੇ।

ਲਓ ਜੀ ਹੁਣ ਧਰਮਸੋਤ ਦੀ ਕੋਠੀ ਦਾ ਘਿਰਾਓ
ਲਓ ਜੀ ਹੁਣ ਧਰਮਸੋਤ ਦੀ ਕੋਠੀ ਦਾ ਘਿਰਾਓ

By

Published : Jul 28, 2021, 4:25 PM IST

ਚੰਡੀਗੜ੍ਹ: ਸਕਾਲਰਸ਼ਿੱਪ ਸਕੀਮ ਘੁਟਾਲੇ ਦੇ ਮੁੱਦੇ ਤੇ ਯੂਥ ਅਕਾਲੀ ਦਲ ਥੋੜ੍ਹੀ ਦੇਰ ਵਿੱਚ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ। ਸਕਾਲਰਸ਼ਿਪ ਸਕੀਮ ਨੂੰ ਲੈ ਕੇ ਪ੍ਰਦਰਸਨ ਕਰ ਰਹੇ ਯੂਥ ਅਕਾਲੀ ਦਲ ਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 500 ਸੌ ਕਰੋੜ ਦੇ ਬਜਟ ਦੇ ਵਿੱਚੋਂ ਇਨ੍ਹਾਂ ਨੇ 50 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਜਿਸ ਵਿੱਚ ਇਨ੍ਹਾਂ ਵੱਲੋਂ 39 ਕਰੋੜ ਰੁਪਇਆ ਕਿਸੇ ਪ੍ਰਾਈਵੇਟ ਇੰਸਟੀਚਿਉਟ ਨੂੰ ਦਿੱਤਾ ਗਿਆ ਹੈ ਜਿਸਦਾ ਕੋਈ ਅਤਾ-ਪਤਾ ਨਹੀਂ ਹੈ ਕਿ ਉਹ ਕਿੱਥੇ ਹੈ ਤੇ ਕਿਹੜਾ ਇੰਸਟੀਚਿਉਟ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਜਾਂਚ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਸੋਤ ਜਲਦੀ ਤੋਂ ਜਲਦੀ ਅਸਤੀਫ਼ਾ ਦੇਵੇ।

ਲਓ ਜੀ ਹੁਣ ਧਰਮਸੋਤ ਦੀ ਕੋਠੀ ਦਾ ਘਿਰਾਓ

ABOUT THE AUTHOR

...view details