ਪੰਜਾਬ

punjab

ETV Bharat / state

ਪਵਨ ਬੰਸਲ ਨੇ ਪਾਈ ਵੋਟ, ਕਿਹਾ, 'ਕਿਰਨ ਦੀ ਭਾਸ਼ਾ ਮਰਿਆਦਾ ਤੋਂ ਬਾਹਰ ਸੀ' - Mohali

ਪਵਨ ਬੰਸਲ ਨੇ ਲਾਈਨ ਵਿੱਚ ਲੱਗ ਕੇ ਆਮ ਆਦਮੀ ਵਾਂਗ ਪਾਈ ਵੋਟ।

Pawan Bansal,Chandigarh

By

Published : May 19, 2019, 10:43 AM IST

ਚੰਡੀਗੜ੍ਹ: ਪਵਨ ਬੰਸਲ ਨੇ ਆਮ ਆਦਮੀ ਵਾਂਗ ਲਾਈਨ ਵਿੱਚ ਖੜੇ ਹੋ ਕੇ ਵੋਟ ਕੀਤੀ। ਉਨ੍ਹਾਂ ਕਿਹਾ ਕਿ, 'ਮੈਂ ਚੰਡੀਗੜ੍ਹ ਨੂੰ ਮੁੜ ਤੋਂ ਨੰਬਰ 1 ਬਣਾਉਣ ਲਈ ਕੰਮ ਕਰਾਂਗਾ।'

ਵੇਖੋ ਵੀਡੀਓ।
ਕਾਂਗਰਸੀ ਉਮੀਦਵਾਰ ਪਵਨ ਬੰਸਲ ਪਰਿਵਾਰ ਸਣੇ ਵੋਟ ਪਾਉਣ ਪਹੰਚੇ। ਉੱਥੇ ਹੀ ਔਰਤਾਂ ਵਲੋਂ ਬੂਥ 'ਤੇ ਇੰਤਜ਼ਾਮ ਦੀ ਤਰੀਫ ਕੀਤੀ ਗਈ। ਮਹਿਲਾਵਾਂ ਨੇ ਕਿਹਾ ਕਿ ਉਹ ਔਰਤ ਸੁਰੱਖਿਆ ਅਤੇ ਮਹਿੰਗਾਈ ਦੇ ਮੁਦੇ 'ਤੇ ਵੋਟ ਕਰਣਗੀਆਂ। ਕਿਰਨ ਖੇਰ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਿਰਨ ਦੀ ਭਾਸ਼ਾ ਮਰਿਆਦਾ ਤੋਂ ਬਾਹਰ ਸੀ। ਜੇ ਉਹ ਮੇਰੇ 'ਤੇ ਹੱਥ ਚੁੱਕਣਗੇ ਤਾਂ ਮੈਂ ਹੱਥ ਜੋੜ ਕੇ ਪਾਸੇ ਹੋ ਜਾਵਾਂਗਾ।

ABOUT THE AUTHOR

...view details