ਜੈਪੂਰ ਜੇਲ ਵਿੱਚ ਪਾਕਿ ਕੈਦੀ 'ਤੇ ਹਮਲਾ, ਹੋਈ ਮੌਤ - jaipur
ਪੁਲਵਾਮਾ ਹਮਲੇ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਜੈਪੁਰ ਜੇਲ ਵਿੱਚ ਕੈਦੀਆਂ ਨੇ ਪਾਕਿਸਤਾਨੀ ਕੈਦੀ ਸ਼ਾਕੀਰ ਉੱਲਾਹ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ।
ਜੈਪੁਰ ਜੇਲ
ਜੈਪੁਰ: ਪੁਲਵਾਮਾ ਹਮਲੇ ਤੋਂ ਕੁਝ ਦਿਨਾਂ ਬਾਅਦ ਜੈਪੁਰ ਦੀ ਕੇਂਦਰੀ ਜੇਲ ਵਿੱਚ ਸਜ਼ਾ ਕੱਟ ਰਹੇ ਪਾਕਿਸਤਾਨੀ ਕੈਦੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕੈਦੀ ਦੀ ਪਛਾਣ ਸ਼ਾਕੀਰ ਉੱਲਾਹ ਵਜੋਂ ਹੋਈ ਹੈ।