ਪੰਜਾਬ

punjab

ETV Bharat / state

ਸ਼ੇਰਗਿਲ ਦੀ ਉਮੀਦਵਾਰੀ ਪੱਤਰ ਰੱਦ ਕਰਨ 'ਤੇ ਲੱਗੀ ਰੋਕ - ਸ੍ਰੀ ਅਨੰਦਪੁਰ ਸਾਹਿਬ

ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ। ਚੋਣ ਕਮਿਸ਼ਨ ਵਲੋਂ ਸ਼ੇਰਗਿਲ ਦੀ ਉਮੀਦਵਾਰੀ ਪੱਤਰ ਰੱਦ ਕਰਨ 'ਤੇ ਲੱਗੀ ਰੋਕ।

ਸ਼ੇਰਗਿਲ

By

Published : May 2, 2019, 8:31 PM IST

ਚੰਡੀਗੜ੍ਹ: ਹਾਈਕੋਰਟ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਦੀ ਉਮੀਦਵਾਰੀ ਰੱਦ ਕਰਨ 'ਤੇ ਰੋਕ ਲਗਾ ਦਿੱਤੀ ਹੈ। ਹੁਣ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦੀ ਸਕਰੂਟਿਨੀ ਹੋਵੇਗੀ।

ਵੇਖੋ ਵੀਡੀਓ।
ਦੱਸਣਯੋਗ ਹੈ ਕਿ ਚੋਣ ਖ਼ਰਚ ਦਾ ਪੂਰਾ ਵੇਰਵਾ ਨਾ ਦੇਣ ਕਾਰਨ ਚੋਣ ਕਮਿਸ਼ਨ ਨੇ ਸ਼ੇਰਗਿਲ ਦੇ ਚੋਣ ਲੜਣ 'ਤੇ 7 ਜੂਨ, 2018 ਤੋਂ 7 ਜੂਨ, 2021 ਤੱਕ ਰੋਕ ਲਗਾ ਦਿੱਤੀ ਸੀ। ਇਸ 'ਤੇ ਸ਼ੇਰਗਿਲ ਨੇ ਚੋਣ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਸੀ। ਚੋਣ ਕਮਿਸ਼ਨ ਨੇ 29 ਅਪ੍ਰੈਲ ਨੂੰ ਉਸ ਦੀ ਅਪੀਲ ਖਾਰਿਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਸ਼ੇਰਗਿਲ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ।

ABOUT THE AUTHOR

...view details