ਪੰਜਾਬ

punjab

ETV Bharat / state

ਨਿੱਕੀ ਤੰਬੋਲੀ ਦਾ ਪਹਿਲਾ ਪੰਜਾਬੀ ਗੀਤ ਹੋਇਆ ਰਿਲੀਜ਼ - Punjabi song

ਚੰਡੀਗੜ੍ਹ : ਬਿੱਗ ਬੌਸ 15 ਫੇਮ ਨਿੱਕੀ ਤੰਬੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਤੇ ਪਹਿਲੇ ਪੰਜਾਬੀ ਗਾਣੇ #kallarehjayenga ਬਾਰੇ ਜਾਣਕਾਰੀ ਸਾਂਝੀ ਕੀਤੀ ਜਿਹੜਾ ਕਿ ਅੱਜ ਰਿਲੀਜ਼ ਹੋਇਆ ਹੈ। ਦੱਸ ਦੇਈਏ ਨਿੱਕੀ ਤੰਬੋਲੀ ਇਸ ਵੇਲੇ ਕੇਪਟਾਊਨ ਵਿੱਚ ਸਟੰਟ ਬੈਸਟ ਸ਼ੋਅ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਵਿੱਚ ਹੈ।

ਨਿੱਕੀ ਤੰਬੋਲੀ ਦਾ ਪਹਿਲਾ ਪੰਜਾਬੀ ਗੀਤ ਹੋਇਆ ਰਿਲੀਜ਼
ਨਿੱਕੀ ਤੰਬੋਲੀ ਦਾ ਪਹਿਲਾ ਪੰਜਾਬੀ ਗੀਤ ਹੋਇਆ ਰਿਲੀਜ਼

By

Published : Jun 11, 2021, 3:52 PM IST

Updated : Jun 11, 2021, 5:23 PM IST

ਚੰਡੀਗੜ੍ਹ : ਬਿੱਗ ਬੌਸ 15 ਫੇਮ ਨਿੱਕੀ ਤੰਬੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਤੇ ਪਹਿਲੇ ਪੰਜਾਬੀ ਗਾਣੇ #kallarehjayenga ਬਾਰੇ ਜਾਣਕਾਰੀ ਸਾਂਝੀ ਕੀਤੀ ਜਿਹੜਾ ਕਿ ਅੱਜ ਰਿਲੀਜ਼ ਹੋਇਆ ਹੈ। ਦੱਸ ਦੇਈਏ ਨਿੱਕੀ ਤੰਬੋਲੀ ਇਸ ਵੇਲੇ ਕੇਪਟਾਊਨ ਵਿੱਚ ਸਟੰਟ ਬੈਸਟ ਸ਼ੋਅ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਵਿੱਚ ਹੈ।

ਨਿੱਕੀ ਤੰਬੋਲੀ ਅਤੇ ਪੰਜਾਬੀ ਸਿੰਗਰ ਜੱਸ ਜੈਲਦਾਰ ਦੀ ਕੈਮਿਸਟਰੀ ਇਸ ਗਾਣੇ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਗਾਣੇ ਦੇ ਵਿੱਚ ਨਿੱਕੀ ਤੰਬੋਲੀ ਨੇ ਇੰਡੀਅਨ ਡ੍ਰੈੱਸ ਪਾਈ ਹੋਈ ਹੈ ਅਤੇ ਸਿੰਗਰ ਜੱਸ ਜੈਲਦਾਰ ਦੇ ਡੈਨਿਮ ਡਰੈਸ ਪਾਈ ਹੋਈ ਨਜ਼ਰ ਆਈ।

ਨਿੱਕੀ ਤੰਬੋਲੀ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਚ ਆਪਣੇ ਫੈਨਜ਼ ਦੇ ਨਾਲ ਨਵੀਂ ਤੋ ਨਵੀਂ ਚੀਜ਼ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਮਿਊਜ਼ਿਕ ਵੀਡੀਓ ਨੂੰ ਕਾਫੀ ਲੋਕ ਪਸੰਦ ਕਰ ਰਹੇ ਹਨ। ਦੱਸ ਦੇਈਏ ਨਿੱਕੀ ਤੰਬੋਲੀ ਸਾਊਥ ਫਿਲਮ ਇੰਡਸਟਰੀ ਦੇ ਵਿੱਚ ਜਾਨਾਂ ਵਾਲਾ ਚਿਹਰਾ ਅਤੇ ਬਿੱਗ ਬੌਸ ਵਿੱਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇੰਸਟਾਗ੍ਰਾਮ ਤੇ ਉਨ੍ਹਾਂ ਦੇ 2.2 ਮਿਲੀਅਨ ਫੌਲੋਅਰਸ ਹਨ।

ਇਹ ਵੀ ਪੜ੍ਹੋ:ਬਹੁਤ ਦੇਖਿਆ ਜਾ ਰਿਹੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ Sidhu Son

Last Updated : Jun 11, 2021, 5:23 PM IST

ABOUT THE AUTHOR

...view details