ਪੰਜਾਬ

punjab

ETV Bharat / state

ਚੰਡੀਗੜ੍ਹ ਵਿੱਚ 18 ਮਈ ਤੱਕ ਵਧਾਇਆ ਗਿਆ ਕਰਫਿਊ - ਇੱਕ ਹਫ਼ਤੇ ਲਈ ਵਧਾ

ਇਸ ਦੌਰਾਨ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿਨ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਸਥਾਨਿਕ ਲੋਕ ਸਵੇਰ ਦੀ ਸੈਰ ਸਵੇਰੇ 6 ਤੋਂ 9 ਵਜੇ ਦੇ ਵਿਚਕਾਰ ਰਵਾਨਾ ਹੋ ਸਕਦੇ ਹਨ। ਨਾਲ ਹੀ ਸੁਖਨਾ ਝੀਲ ਬੰਦ ਰਹੇਗੀ।

ਚੰਡੀਗੜ੍ਹ ਵਿੱਚ 18 ਮਈ ਤੱਕ ਵਧਾਇਆ ਗਿਆ ਕਰਫਿਊ
ਚੰਡੀਗੜ੍ਹ ਵਿੱਚ 18 ਮਈ ਤੱਕ ਵਧਾਇਆ ਗਿਆ ਕਰਫਿਊ

By

Published : May 10, 2021, 8:30 PM IST

ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਿੱਚ ਕੋਰੋਨਾ ਕਰਫਿਊ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਕੋਰੋਨਾ ਕਰਫਿਊ 18 ਮਈ ਤੱਕ ਵਧਾਇਆ ਗਿਆ। ਕੋਰੋਨਾ ਕਰਫਿਊ 4 ਮਈ ਤੋਂ 11 ਮਈ ਤੱਕ ਲਗਾਇਆ ਗਿਆ ਸੀ ਪਰ ਇਸ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ।

ਇਸ ਦੌਰਾਨ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿਨ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਸਥਾਨਿਕ ਲੋਕ ਸਵੇਰ ਦੀ ਸੈਰ ਸਵੇਰੇ 6 ਤੋਂ 9 ਵਜੇ ਦੇ ਵਿਚਕਾਰ ਰਵਾਨਾ ਹੋ ਸਕਦੇ ਹਨ। ਨਾਲ ਹੀ ਸੁਖਨਾ ਝੀਲ ਬੰਦ ਰਹੇਗੀ। ਵਿਆਹ ਵਿੱਚ ਡੀਸੀ ਦੀ ਲਿਖਤ ਪ੍ਰਵਾਨਗੀ ਨਾਲ ਸਿਰਫ 20 ਲੋਕ ਸ਼ਾਮਲ ਹੋ ਸਕਦੇ ਹਨ। ਕਿਸੇ ਵੀ ਅੰਤਮ ਸਸਕਾਰ ਦੀ ਮਨਜ਼ੂਰੀ ਦੀ ਜਰੂਰਤ ਨਹੀਂ ਪਰ ਇਸ 'ਚ ਸਿਰਫ 10 ਲੋਕ ਸ਼ਾਮਲ ਹੋ ਸਕਦੇ ਹਨ।

ABOUT THE AUTHOR

...view details