ਪੰਜਾਬ

punjab

ETV Bharat / state

ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 12 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 176

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 176 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਪੰਜਾਬ
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਪੰਜਾਬ

By

Published : Apr 13, 2020, 9:00 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 176 ਅਤੇ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 4480
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 4480
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 176
ਮ੍ਰਿਤਕਾਂ ਦੀ ਗਿਣਤੀ 12
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3850
ਰਿਪੋਰਟ ਦੀ ਉਡੀਕ ਹੈ 446
ਠੀਕ ਹੋ ਗਏ 25

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ19131
2ਐਸ.ਏ.ਐਸ ਨਗਰ 54 5 2
3ਬਰਨਾਲਾ 2 0 1
4ਹੁਸ਼ਿਆਰਪੁਰ 07 2 1
6ਜਲੰਧਰ 24 4 1
7ਰੋਪੜ 3 0 1
8ਅੰਮ੍ਰਿਤਸਰ 11 0 2
9ਲੁਧਿਆਣਾ 11 1 2
10ਮਾਨਸਾ 11 0 0
11ਫ਼ਰੀਦਕੋਟ 3 0 0
12ਪਠਾਨਕੋਟ 18 0 1
13ਪਟਿਆਲਾ 2 0 0
14ਕਪੂਰਥਲਾ 2 0 0
15ਫ਼ਤਿਹਗੜ੍ਹ ਸਾਹਿਬ 2 0 0
16ਮੋਗਾ 4 0 0
17ਸ੍ਰੀ ਮੁਕਤਸਰ ਸਾਹਿਬ 1 0 0
18ਸੰਗਰੂਰ 2 0 0
ਕੁੱਲ 176 25 12

ABOUT THE AUTHOR

...view details