ਪੰਜਾਬ

punjab

ETV Bharat / state

ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 10 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 130 - coronavirus punjab latest news

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 130 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ

By

Published : Apr 9, 2020, 8:06 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 130 ਅਤੇ 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3192
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 3192
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 130
ਮ੍ਰਿਤਕਾਂ ਦੀ ਗਿਣਤੀ 10
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2777
ਰਿਪੋਰਟ ਦੀ ਉਡੀਕ ਹੈ 285
ਠੀਕ ਹੋ ਗਏ 18

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1981
2ਐਸ.ਏ.ਐਸ ਨਗਰ 37 5 1
3ਬਰਨਾਲਾ 2 0 1
4ਹੁਸ਼ਿਆਰਪੁਰ 07 1 1
6ਜਲੰਧਰ 11 3 0
7ਰੋਪੜ 3 0 1
8ਅੰਮ੍ਰਿਤਸਰ 11 0 2
9ਲੁਧਿਆਣਾ 10 1 2
10ਮਾਨਸਾ 11 0 0
11ਫ਼ਰੀਦਕੋਟ 2 0 0
12ਪਠਾਨਕੋਟ 7 0 1
13ਪਟਿਆਲਾ 1 0 0
14ਕਪੂਰਥਲਾ 1 0 0
15ਫ਼ਤਿਹਗੜ੍ਹ ਸਾਹਿਬ 2 0 0
16ਮੋਗਾ 4 0 0
17ਸ੍ਰੀ ਮੁਕਤਸਰ ਸਾਹਿਬ 1 0 0
18ਸੰਗਰੂਰ 1 0 0
ਕੁੱਲ 130 18 10

ABOUT THE AUTHOR

...view details