ਪੰਜਾਬ

punjab

By

Published : Apr 7, 2020, 6:50 PM IST

ETV Bharat / state

ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 8 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 99

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 99 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਡੀਆ ਬੁਲੇਟਿਨ ਪੰਜਾਬ
ਮੀਡੀਆ ਬੁਲੇਟਿਨ ਪੰਜਾਬ

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 99 ਅਤੇ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 2559
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 2559
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 99
ਮ੍ਰਿਤਕਾਂ ਦੀ ਗਿਣਤੀ 08
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2204
ਰਿਪੋਰਟ ਦੀ ਉਡੀਕ ਹੈ 256
ਠੀਕ ਹੋ ਗਏ 14

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1981
2ਐਸ.ਏ.ਐਸ ਨਗਰ 26 5 1
3ਬਰਨਾਲਾ 1 0 0
4ਹੁਸ਼ਿਆਰਪੁਰ 07 1 1
6ਜਲੰਧਰ 6 0 0
7ਰੋਪੜ 3 0 0
8ਅੰਮ੍ਰਿਤਸਰ 10 0 2
9ਲੁਧਿਆਣਾ 06 0 2
10ਮਾਨਸਾ 5 0 0
11ਫ਼ਰੀਦਕੋਟ 1 0 0
12ਪਠਾਨਕੋਟ 7 0 1
13ਪਟਿਆਲਾ 1 0 0
14ਕਪੂਰਥਲਾ 1 0 0
15ਫਤਿਹਗੜ੍ਹ ਸਾਹਿਬ 2 0 0
16ਮੋਗਾ 4 0 0
ਕੁੱਲ 99 14 8

ABOUT THE AUTHOR

...view details