ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 68 ਅਤੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਪੰਜਾਬ ਵਿੱਚ 7 ਦੀ ਮੌਤ
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 68 ਮਾਮਲੇ ਸਾਹਮਣੇ ਆ ਚੁੱਕੇ ਹਨ।
ਕੋਰੋਨਾ ਵਾਇਰਸ ਮੀਡੀਆ ਬੁਲੇਟਿਨ
ਇਸ ਤਰ੍ਹਾਂ ਹੈ ਵੇਰਵਾ
ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 2208 | |
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ | 2208 | |
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 68 | |
ਮ੍ਰਿਤਕਾਂ ਦੀ ਗਿਣਤੀ | 07 | |
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1711 | |
ਰਿਪੋਰਟ ਦੀ ਉਡੀਕ ਹੈ | 429 | |
ਠੀਕ ਹੋ ਗਏ | 01 |
ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀ ਗਿਣਤੀ | ਡਿਸਚਾਰਜ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
---|---|---|---|---|
1 | ਐਸ.ਬੀ.ਐਸ ਨਗਰ | 19 | 1 | 1 |
2 | ਐਸ.ਏ.ਐਸ ਨਗਰ | 15 | 2 | 1 |
3 | ਬਰਨਾਲਾ | 1 | 0 | 0 |
4 | ਹੁਸ਼ਿਆਰਪੁਰ | 07 | 1 | 1 |
6 | ਜਲੰਧਰ | 6 | 0 | 0 |
7 | ਰੋਪੜ | 1 | 0 | 0 |
8 | ਅੰਮ੍ਰਿਤਸਰ | 08 | 0 | 1 |
9 | ਲੁਧਿਆਣਾ | 05 | 0 | 2 |
10 | ਮਾਨਸਾ | 3 | 0 | 0 |
11 | ਫ਼ਰੀਦਕੋਟ | 1 | 0 | 0 |
12 | ਪਠਾਨਕੋਟ | 1 | 0 | 1 |
13 | ਪਟਿਆਲਾ | 1 | 0 | 0 |
ਕੁੱਲ | 68 | 4 | 7 |
Last Updated : Apr 5, 2020, 8:54 PM IST