ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਪੰਜਾਬ ਵਿੱਚ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਹੋਈ 65 - 51 cases of corona virus in punjab

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 65 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਡੀਆ ਬੁਲੇਟਿਨ
ਮੀਡੀਆ ਬੁਲੇਟਿਨ

By

Published : Apr 4, 2020, 8:40 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 65 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1824
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 1824
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 65
ਮ੍ਰਿਤਕਾਂ ਦੀ ਗਿਣਤੀ 05
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1520
ਰਿਪੋਰਟ ਦੀ ਉਡੀਕ ਹੈ 239
ਠੀਕ ਹੋ ਗਏ 03


ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾਂ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1901
2ਐਸ.ਏ.ਐਸ ਨਗਰ 14 2 1
3ਹੁਸ਼ਿਆਰਪੁਰ 07 1 1
4ਜਲੰਧਰ 06 0 0
5ਅੰਮ੍ਰਿਤਸਰ 08 0 1
6ਲੁਧਿਆਣਾ 04 0 1
7ਮਾਨਸਾ 03 0 0
8ਫਰੀਦਕੋਟ 01 0 0
7ਪਟਿਆਲਾ 01 0 0
8ਪਠਾਨਕੋਟ 01 0 0
9ਰੋਪੜ 01 0 0
ਕੁੱਲ 65 3 5

ABOUT THE AUTHOR

...view details