ਚੰਡੀਗੜ੍ਹ : ਬਲੈਕ ਫੰਗਸ ਦੇ ਕੇਸ ਪੰਜਾਬ ਵਿੱਚ ਵੀ ਵਧ ਰਹੇ ਹਨ। ਡਾ ਕੇ ਕੇ ਤਲਵਾਰ ਜੋ ਇਸ ਵੇਲੇ ਪੰਜਾਬ ਸਿਹਤ ਵਿਭਾਗ ਦੇ ਸਲਾਹਕਾਰ ਵੀ ਹਨ ਨੇ ਜਾਣਕਾਰੀ ਦਿੱਤੀ ਕਿ ਹਾਲਾਂਕਿ ਇਹ ਕੋਰੋਨਾ ਦੀ ਪਹਿਲੀ ਵੇਵ ਵਿੱਚ ਵੀ ਮੌਜੂਦ ਸੀ ਪਰ ਦੂਜੀ ਵੇਵ ਵਿੱਚ ਜ਼ਿਆਦਾ ਕੇਸ ਦੇਖਣ ਨੂੰ ਮਿਲ ਰਹੇ ਹਨ ਅਤੇ ਹਰ ਰੋਜ਼ ਹਸਪਤਾਲਾਂ ਵਿੱਚ 10 ਤੋਂ 15 ਮਰੀਜ਼ ਆ ਰਹੇ ਹਨ ।
ਉਨ੍ਹਾਂ ਕਿਹਾ ਕਿ ਦਰਅਸਲ ਕੋਰੋਨਾ ਕਰਕੇ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਰਕੇ ਬਲੈਕ ਫੰਗਸ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ।
ਕੀ ਹੈ ਬਲੈਕ ਫੰਗਸ ? ਕਿਵੇਂ ਬਚਿਆ ਜਾ ਸਕਦਾ ਹੈ, ਜਾਣੋ ਡਾ. ਕੇ. ਕੇ. ਤਲਵਾਰ ਤੋਂ - ਚੰਡੀਗੜ੍ਹ
ਚੰਡੀਗੜ੍ਹ : ਬਲੈਕ ਫੰਗਸ ਦੇ ਕੇਸ ਪੰਜਾਬ ਵਿੱਚ ਵੀ ਵਧ ਰਹੇ ਹਨ। ਡਾ ਕੇ ਕੇ ਤਲਵਾਰ ਜੋ ਇਸ ਵੇਲੇ ਪੰਜਾਬ ਸਿਹਤ ਵਿਭਾਗ ਦੇ ਸਲਾਹਕਾਰ ਵੀ ਹਨ ਨੇ ਜਾਣਕਾਰੀ ਦਿੱਤੀ ਕਿ ਹਾਲਾਂਕਿ ਇਹ ਕੋਰੋਨਾ ਦੀ ਪਹਿਲੀ ਵੇਵ ਵਿੱਚ ਵੀ ਮੌਜੂਦ ਸੀ ਪਰ ਦੂਜੀ ਵੇਵ ਵਿੱਚ ਜ਼ਿਆਦਾ ਕੇਸ ਦੇਖਣ ਨੂੰ ਮਿਲ ਰਹੇ ਹਨ ਅਤੇ ਹਰ ਰੋਜ਼ ਹਸਪਤਾਲਾਂ ਵਿੱਚ 10 ਤੋਂ 15 ਮਰੀਜ਼ ਆ ਰਹੇ ਹਨ।
ਕੀ ਹੈ ਬਲੈਕ ਫੰਗਸ 'ਤੇ ਕਿਵੇਂ ਬਚਿਆ ਜਾ ਸਕਦਾ ਹੈ ਜਾਣੋ ਡਾ ਕੇ ਕੇ ਤਲਵਾਰ ਤੋਂ
ਉਨ੍ਹਾਂ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਅਤੇ ਜਿਨ੍ਹਾਂ ਨੂੰ ਸਟੀਰਾਈਡ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਣੀ ਸੋਚ ਮੁਤਾਬਕ ਇਹ ਸਟੀਰਾਇਡ ਨਾ ਲੈਣ ਜੋ ਵੀ ਖਾਣੇ ਉਹ ਡਾਕਟਰ ਦੀ ਸਲਾਹ ਨਾਲ ਖਾਣ ਅਤੇ ਸਟੀਰਾਇਡ ਦਾ ਇਸਤੇਮਾਲ ਠੀਕ ਤਰੀਕੇ ਨਾਲ ਕਰਨ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ ।
ਇਹ ਵੀ ਪੜ੍ਹੋ:ਛਾਪੇਮਾਰੀ ਦੌਰਾਨ ਹੈਰੋਇਨ,ਡਰੱਗ ਮਨੀ ਅਤੇ ਅੱਧਾ ਕਿਲੋ ਸੋਨਾ ਬਰਾਮਦ