ਕਿਰਨ ਖੇਰ ਨੇ ਕੀਤੀ ਘਸੁਣ ਮਾਰਨ ਦੀ ਗੱਲ,ਵੇਖੋ ਵੀਡੀਓ - Pawan Bansal
ਕਿਰਨ ਖੇਰ ਨੇ ਕੀਤਾ ਬੰਸਲ 'ਤੇ ਕੀਤਾ ਸ਼ਬਦੀ ਹਮਲਾ, ਕਿਹਾ 'ਇਨਾਂ ਗੁੱਸਾ ਚੜਿਆ ਕਿ ਜੀਅ ਕਰਦਾ ਘਸੁੱਣ ਮਾਰਾ'।
![ਕਿਰਨ ਖੇਰ ਨੇ ਕੀਤੀ ਘਸੁਣ ਮਾਰਨ ਦੀ ਗੱਲ,ਵੇਖੋ ਵੀਡੀਓ](https://etvbharatimages.akamaized.net/etvbharat/prod-images/768-512-3316792-573-3316792-1558171381443.jpg)
Kiran kher,pawan bansal
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਵਿੱਚ ਕੱਲ ਸ਼ਾਮ ਪ੍ਰਚਾਰ ਦਾ ਕੰਮ ਖ਼ਤਮ ਹੋ ਚੁੱਕਾ ਹੈ। ਭਾਜਪਾ ਪ੍ਰਚਾਰ ਦੇ ਆਖ਼ਰੀ ਦਿਨ ਕਿਰਨ ਖੇਰ ਦੀ ਵੀਡੀਓ ਵਾਇਰਲ ਹੋਈ ਹੈ।
ਵੇਖੋ ਵੀਡੀਓ।